1st post

ਹੂਊਊ ਧਾਵੇ ਧਾਵੇ ਧਾਵੇ
ਡਾਬੂ ਕੁੱਤਾ ਲਮਬਾਰਾ ਦਾ
ਸ਼ਾਹ੍ਕਾਰਾ ਦੀ ਕੁੜੀ ਕਡ ਲਿਆਵੇ
ਕਾਡਨੀ ਸੇ ਵਡੇ ਸਾਵ ਦੀ
ਹਊਊ ਕਾਡਨੀ ਸੇ ਵਡੇ ਸਾਵ ਦੀ
ਜੇਹਰਾ ਲਾਮਿਆ ਤਰੀਕਾ ਪਾਵੇ
ਗਡੀ ਅਸੀਂ ਓਹ ਚਰਨਾ
ਹੋਊਊ ਗਡੀ ਅਸੀਂ ਓਹ ਚਰਨਾ
ਜੇਹਰੀ ਧੁਰ ਬੰਗਲੇ ਨੂ ਜਾਵੇ
ਓਥੇ ਕੀ ਵਿਕਦੇ ਸ਼ਾਟ ਲੈ ਪਤਲੀਏ ਨਾਰੇ
ਨੀ ਗਬਰੂ ਮੁਲ ਵਿਕਦੇ ਸ਼ਾਟ ਲੈ ................
:thappar
 
Top