10 ਹਜ਼ਾਰ ਕਿਲੋ ਦਾ ਲੱਡੂ ਬਣਿਆ ਖਿੱਚ ਦਾ ਕੇਂਦਰ

ਮ੍ਰਿਤਸਰ 'ਚ ਸ਼੍ਰੀ ਬਾਲਾ ਜੀ ਸੰਕਟ ਮੋਚਨ ਸਮਿਤੀ ਵਲੋਂ ਇਕ ਆਯੋਜਨ ਕਰਵਾਇਆ ਜਾ ਰਿਹਾ ਹੈ। ਇਸ ਮੌਕੇ 'ਤੇ ਸ਼੍ਰੀ ਬਾਲਾ ਜੀ ਸੰਕਟ ਮੋਚਨ ਸਮਿਤੀ ਦੇ ਪ੍ਰਧਾਨ ਵਿਜੇ ਸੂਰੀ ਨੇ ਦੱਸਿਆ ਕਿ ਇਸ ਲੱਡੂ ਨੂੰ ਬਣਾਉਣ 'ਚ ਕਿਹੜੀਆਂ-ਕਿਹੜੀਆਂ ਸਮਗਰੀਆਂ ਦੀ ਵਰਤੋਂ ਕੀਤੀ ਜਾਵੇਗੀ।

check in video :- www.jagbani.com/news/jagbani_77556/
 
Top