ਤੂਹਾਨੂੰ ਸਾਰਿਆਂ ਨੂੰ ਪਤਾ ਹੈ ਕਿ 1 ਅਪ੍ਰੈਲ ਨੂੰ

*Amrinder Hundal*

Hundal Hunterz
ਜਿਦਾਂ ਕਿ ਤੂਹਾਨੂੰ ਸਾਰਿਆਂ ਨੂੰ ਪਤਾ ਹੈ ਕਿ 1 ਅਪ੍ਰੈਲ ਨੂੰ
ਦੋਸਤ ਇੱਕ-ਦੂਜੇ ਨੂੰ ਬੇਵਕੂਫ ਬਣਾਉਂਦੇ ਹਨ । ਇਸ ਪਿਛੇ ਇੱਕ
ਕਹਾਣੀ ਲੁੱਕੀ ਹੋਈ ਹੈ । ਇੱਕ ਫੁਰਫੁਰ ਨਾਮ ਦਾ ਬੰਦਾ ਸੀ,
ਜਿਸਦਾ ਜਨੰਮ 1 ਅਪ੍ਰੈਲ ਨੂੰ ਹੋਇਆ ਸੀ ।
ਉਸਦਾ ਪਿਤਾ ਬਹੁਤ ਅਮੀਰ ਸੀ, ਜਿਸਦੇ ਐਸ਼ੋ-ਆਰਾਮ
ਵਿੱਚ ਉਹ ਪੜ-ਲਿਖ ਨਾ ਸਕਿਆ ਅਤੇ
ਸਾਰੀ ਜ਼ਿੰਦਗੀ ਬੇਵਕੂਫੀ ਭਰੇ ਕੰਮ ਕਰਦਾ ਰਿਹਾ ।
ਪਿਤਾ ਦੀ ਮੌਤ ਤੋਂ ਬਾਅਦ ਫੁਰਫੁਰ ਨੇ ਆਪਣੇ
ਪਿਤਾ ਦਾ ਸਾਰਾ ਪੈਸਾ ਬਹੁਤ ਅਜੀਬ ਤਰੀਕੇ ਨਾਲ
ਗਵਾਇਆ, ਜਿਦਾਂ ਹਜ਼ਾਰਾਂ ਰੁਪਿਆਂ ਦੀਆਂ
ਜ਼ੁਰਾਬਾਂ ਲਿਆਉਣੀਆਂ ਅਤੇ ਫਿਰ ਸਰਦੀਆਂਵਿੱਚ
ਉਹਨਾਂ ਜ਼ੁਰਾਬਾਂ ਨੂੰ ਅੱਗ ਲਗਾ ਕੇ ਹੱਥਸੇਕਣੇ । ਦੋਸਤੋ...
ਫੁਰਫੁਰ ਨੂੰ ਵੀ ਤੁਹਾਡੇ ਵਾਂਗ ਝੁੱਠੀਆਂ ਕਹਾਣੀਆਂ ਬਹੁਤ
ਸੀਰੀਅੱਸ ਹੋ ਕੇ ਪੜਨ ਦੀ ਆਦਤ ਸੀ । ਜਿਦਾਂ ਹੁਣ
ਤੂਸੀਂ ਪੜ ਰਹੇ ਹੋ । ਅੱਜ 1 ਅਪ੍ਰੈਲ ਹੈ, ਸੋਚਿਆ ਤੂਹਾਡੇ ਨਾਲ
ਛੋਟਾ ਜਿਹਾ ਮਜਾਕ ਕੀਤਾ ਜਾਵੇ, ਕਿਉਂਕਿਸਾਨੂੰ
ਪਤਾ ਹੈ ਕਿ ਤੂਸੀ ਹਰ ਪੋਸਟ ਧਿਆਨ ਨਾਲ ਪੜ੍ਹਦੇ
ਹੋ । ਜਿਹਨਾਂ ਦੋਸਤਾਂ ਨੂੰ ਗੁਸਾ ਲਗਾ ਉਹਨਾਂ ਤੋਂ ਮਾਫੀ.
 
Top