ਨਸ਼ਿਆਂ ਨੇ ਪੱਟਤੇ ਨੇ ਸ਼ੁਕੀਨ ਗੱਭਰੂ

  1. ਬੂਰੀਆਂ ਮੱਝਾਂ ਨੂੰ ਚੁੰਘ ਹੁੰਦੇ ਸੀ ਜਵਾਨ ਜਿਹੜੇ
  2. :eek:
    ਕਦੇ ਹੁੰਦੇ ਸੀ ਸਾਰੇ ਪਿੰਡ ਦੀ ਜਿੰਦ ਜਾਨ ਜਿਹੜੇ
    ਉਹ ਨਸ਼ਿਆਂ ਦੀ ਦਲ ਦਲ ਚ ਹੁਣ ਖੁੱਭ ਗਏ:y
    ਕੰਡੇ ਨਸ਼ਿਆਂ ਦੇ ਉਹਨਾਂ ਦੇ ਹੁਣ ਚੁੱਭ ਗਏ
    ੦੦੦
    ਨਸ਼ਿਆਂ ਨੇ ਪੱਟਤੇ ਨੇ ਸ਼ੁਕੀਨ ਗੱਭਰੂ
    ਨਸ਼ੇ ਪੱਤੇ ਲਗ ਪਏ ਖਾਣ ਪੀਣ ਗੱਭਰੂ
    ਪਿੰਡ ਦੇ ਸੀ ਜਿਹੜੇ ਨਾਮ ਚੀਨ ਗੱਭਰੂ
  3. :pr
    ਨਸ਼ਿਆਂ ਚ ਹੋ ਗਏ ਹੁਣ ਲੀਨ ਗੱਭਰੂ

    ਨਵੀਂ ਇਹ ਪਨੀਰੀ ਗੱਲ ਕੋਈ ਸੁਣਦੀ ਨਾ
    ਚੰਗੀ ਕੋਈ ਸਿਖਿਆ ਇਹ ਚੁਣਦੀ ਨਾ
    ਹੁਣ ਤੀਲਾ ਜਾਨ ਹੋ ਗਏ ਗਮਗੀਨ ਗੱਭਰੂ....
    :thappar
    ਇੱਜਤਾਂ ਨੂੰ ਦਿੰਦੇ ਇਹ ਰੋਲ ਪਲ ਵਿਚ
    ਝਗੜੇ ਇਹ ਪਾਉਦੇ ਹਰ ਚੰਗੀ ਗਲ ਵਿਚ:chew
    ਮੰਨ ਲੈਂਦੇ ਪਲਾਂ ਵਿਚ ਇਹ ਈਨ ਗੱਭਰੂ.....

    ਭੋਗਦੇ ਨੇ ਇਹ ਭੈੜਾ ਸੰਤਾਪ ਜੀ:(
    ਮੱਤਾਂ ਦਿੰਦੇ ਮਰ ਜਾਂਦੇ ਮਾਂ ਬਾਪ ਜੀ
    ਸਮਝਦੇ ਇਹ ਆਪ ਨੂੰ ਹਕੀਮ ਗੱਭਰੂ....

    Dhillon ਬਾਈ ਲਿਖਦਾ ਇਹ ਗੱਲ ਤੱਕਕੇ>np
    ਰੱਬਾ ਇਹ ਜਾਮਾ ਨਾ ਦਿੰਦਾ ਕਹਿੰਦਾ ਅੱਕਕੇ
    ਤਾਹੀਓ ਹੋਈ ਫਿਰਦੇ ਨੇ ਯਤੀਮ ਗੱਭਰੂ
 
Top