ਰਕਤ-ਜਾਂਚ ਚਾਰਟ

ਰਕਤ-ਜਾਂਚ ਚਾਰਟ
ਐਸੀਡਿਟੀ 7.35-6.45ਬਿਲਰੁਬਿਨ (ਪੀਲੀਆ)0.4 ਤੋਂ 1.0 mg/dLਕੈਲਸ਼ੀਅਮ 8.5 ਤੋਂ 10.5 mg/dL (ਬੱਚਿਆਂ ਵਿੱਚ ਥੋਡ਼ੀ ਵੱਧ)ਕਰਿਟਨੀ ਕਾਈਨੇਜ਼ਮਰਦ – 38-174 ਯੂਨਿਟ/ਲਿਟਰਕਰਿਟਨੀ ਕਾਈਨੇਜ਼ਔਰਤ – 96-140 ਯੂਨਿਟ/ਲਿਟਰਕਰਿਟਨੀ0.6-1.2 mg/dLਗਲੂਕੋਜ਼ (ਨਿਰਨੇ ਕਾਲਜੇ) 70-110 mg/dLਹਿਮਾਟੋਕਰਿਟਮਰਦ – 45-62 %ਹਿਮਾਟੋਕਰਿਟਔਰਤ – 37-48 %ਹਿਮੋਗਲੋਬਿਨ ਮਰਦ – 13-18 gm/dLਹਿਮੋਗਲੋਬਿਨ ਔਰਤ – 12-16 gm/dLਆਇਰਨ (ਲੋਹਾ)60-160 ug/dL ( ਮਰਦਾਂ ਵਿਚ ਥੋਡ਼ੀ ਵੱਧ)
ਲੈਕਟੇਟ (ਲੈਕਟਿਕ ਐਸਿਡ)
ਵੀਨਸ-ਨਾਡ਼ੀ 4.5-19.8 2 mg/dLਆਰਟੀਰੀਅਲ ਨਾਡ਼ੀ4.5 – 14.4 2 mg/dLਲੈਡ40 ug/dL ਜਾਂ ਘੱਟ (ਬੱਚਿਆਂ ਵਿੱਚ ਕਾਫੀ ਘੱਟ)ਲਿਪਿਡ ਪਰੋਫਾਈਲਕੋਲੈਸਟਰਾਲ225 mg/dL ਤੋਂ ਘੱਟ
(40-49 ਸਾਲ ਤੱਕ, ਉਮਰ ਵਧਣ ਨਾਲ ਵੱਧ)
ਟਰਾਈ-ਗਲੀਸਰਾਈਡ
53-104 mg/dL (10-29 ਸਾਲ) 55-115 mg/dL (30-39 ਸਾਲ) 66-139 mg/dL (40-49 ਸਾਲ) 75-163 mg/dL (50-59 ਸਾਲ) 78-158 mg/dL (60-69 ਸਾਲ) 83-141 mg/dL (70 ਸਾਲ ਤੋਂ ਵੱਧ)ਪ੍ਰੋਟੀਨ 6.0 – 8.4 gm/dL ਅਲਬੁਮਿਨ3.5 – 5.0 gm/dLਗਲੋਬੁਲਿਨ2.3 – 3.5 gm/dL ਲਾਲ ਰਕਤਾਣੂ 4.2 – 6.9 million/uL/cu mmਚਿੱਟੇ ਰਕਤਾਣੂ (ਲੀਕੋਸਾਈਟ ਸਮੇਤ)4300-10.8x103/mm3ਚਿੱਟੇ ਰਕਤਾਣੂ4300-10800 cells/uL/cu mmਸੋਡੀਅਮ135-145 mEq/Lਟੀ.ਸੀ.ਐਚ. (ਥਾਈਰਾਈਡ)0.5-6.0 u units/mLਰਕਤ-ਚਾਪ 80-130 mmHg
ਬੱਚਿਆਂ ਦੇ ਟੀਕਾ ਕਰਨ
ਉਮਰ ਟੀਕਾਖੁਰਾਕਜਨਮ ਸਮੇਂ ਬੀ.ਸੀ.ਜੀ.ਪੋਲੀਉ 0 ਹੈਪਟਾਈਟਸ-ਬੀ-1 ਡੇਢ ਮਹੀਨਾ ਹੋਣ ਤੇਬੀ.ਸੀ.ਜੀ. ਅਤੇ ਡੀ.ਪੀ.ਟੀ.-1 ਪੋਲੀਉ -1ਢਾਈ ਮਹੀਨੇ ਹੋਣ ਤੇਡੀ.ਪੀ.ਟੀ.-2ਪੋਲੀਉ -2ਸਾਢੇ ਤਿੰਨ ਮਹੀਨੇ ਹੋਣ ਤੇਡੀ.ਪੀ.ਟੀ.-3ਪੋਲੀਉ - 3ਸਾਢੇ ਚਾਰ ਮਹੀਨੇ ਹੋਣ ਤੇ ਪੋਲੀਉ - 49-12ਵੇਂ ਮਹੀਨੇ ਹੋਣ ਤੇ ਖਸਰਾ 15 ਮਹੀਨੇ ਹੋਣ ਤੇ ਐਮ.ਐਮ.ਆਰ ਡੇਢ ਸਾਲ ਹੋਣ ਤੇ ਡੀ.ਪੀ.ਟੀ ਬੂਸਟਰ-1 ਪੋਲੀਉ ਬੂਸਟਰ-1ਦੋ ਸਾਲ ਹੋਣ ਤੇ ਮੇਨੇਂਜਾਈਟਸ ਹਰ ਤਿੰਨ ਸਾਲ ਬਾਅਦਟਾਈਫਾਈਡ ਬੂਸਟਰ ਪੰਜ ਸਾਲ ਹੋਣ ਤੇ ਡੀ.ਪੀ.ਟੀ ਬੂਸਟਰ-2 ਪੋਲੀਉ ਬੂਸਟਰ-2ਛੇ ਤੋਂ ਅੱਠ ਸਾਲ ਹੋਣ ਤੇ ਡੀ.ਟੀ. ਦਸ ਸਾਲ ਟੈਟਨਸ
 

veerpunjab

New member
ਅਕਾਲਜੋਤ ਕੌਰ ਜੀ, ਸਤਿ ਸ੍ਰੀ ਅਕਾਲ। ਵੀਰਪੰਜਾਬ ਡਾਟ ਕਾਮ ਆਪ ਜੀ ਦਾ ਉਥੋਂ ਸੂਚਨਾ ਸਾਂਝੀ ਕਰਨ ਦਾ ਧੰਨਵਾਦ ਕਰਦਾ ਹੈ। ਇਹ ਸੂਚਨਾ ਵੀਰਪੰਜਾਬ ਡਾਟ ਕਾਮ ਦੇ ਸਿਹਤ ਲਿੰਕ ਵਿੱਚ ਤੰਦਰੁਸਤ ਸਰੀਰ ਦੇ ਮਾਪ ਦੰਡ ਅਤੇ ਬੱਚਿਆਂ ਦੇ ਟੀਕਾ ਕਰਨ ਲਿੰਕ ਹੇਠ ਪਹਿਲਾਂ ਛਪੀ ਹੋਈ ਹੈ, ਕ੍ਰਿਪਾ ਕਰਕੇ ਅਸਲ ਲਿੰਕ ਬਾਰੇ ਆਪਣੇ ਮਿੱਤਰਾਂ ਨੂੰ ਜਰੂਰ ਦੱਸੋ। ??????? ???? ?? ??? ???
 
Top