ਜੀ. ਐੱਮ. ਫਸਲਾਂ - ਕੀ ਤੁਸੀਂ ਜ਼ਹਿਰ ਖਾਣਾ ਚਾਹੁੰਦੇ ਹ

ਜੀਂਐਮ ਫਸਲਾਂ ਤਹਿਤ ਬਹੁਕੌਮੀ ਕੰਪਨੀਆਂ ਸਾਡੇ ਖਾਣੇ ਵਿੱਚ ਜ਼ਹਿਰ ਮਿਲਾਉਣ ਜਾ ਰਹੀਆਂ ਹਨ। ਦੇਸ਼ ਭਰ ਅੰਦਰ ਏਸ ਵਿਰੁੱਧ ਮੁਹਿੰਮ ਸ਼ੁਰੂ ਹੋ ਚੁੱਕੀ ਹੈ। ਪੰਜਾਬ ਤੇ ਚੰਡੀਗੜ੍ਹ ਅੰਦਰ 20 ਜਨਵਰੀ ਤੋਂ ਏਹ ਮੁਹਿੰਮ ਸ਼ੁਰੂ ਹੋ ਰਹੀ ਹੈ। ਆਓ ਮਨੁੱਖਤਾ ਦੇ ਭਲੇ ਹਿਤ ਚਲਾਈ ਜਾ ਰਹੀ ਏਸ ਮੁਹਿੰਮ ਦਾ ਹਿੱਸਾ ਬਣੀਏ
 
Top