Violence In Gurdasspur Sikh Youth Killed !

Ajj shiv sena vale hathiyaar le k darbaar sahib amritsar val tur paye c. Fer singhan ne kutte lame pa pa ke fer singh arrest v ho gaye,,,
Khusrea di himat taan dekho fer khende singh bolde aa
 
ਪਟਿਆਲਾ ਤੋਂ ਫੋਨ ਰਾਹੀਂ ਜਾਣਕਾਰੀ ਮਿਲੀ ਹੈ ...ਕਿ ਕੱਲ ਹੋਏ ਸ਼ਿਵ ਸੇਨਾ ਅਤੇ ਸਿਖ ਸੰਗਤਾਂ ਦੇ ਟਕਰਾਵ ਦੌਰਾਨ ਪਹਿਲਾਂ, ਸ਼ਿਵ ਸੈਨਿਕਾਂ ਵਲੋਂ ੨੫ ਤੋਂ ੩੦ ਸਿੱਖ ਨੋਜਵਾਨਾਂ ਨੂੰ ਬਜਾਰ ਬੰਦ ਕਰਵਾਉਂਦਿਆਂ ਹੋਏ ਛੱਤਾਂ ਤੋਂ ਇੱਟਾਂ, ਪੱਥਰ ਮਾਰ ਕੇ ਜਖਮੀ ਕਰ ਦਿਤਾ ਗਿਆ ..ਜਿਸ ਦੇ ਰੋਸ ਵਜੋਂ ਸਿਖ ਸੰਗਤਾਂ ਨੇ ਇਕਠੇ ਹੋ ਕੇ ਉਥੇ ਪਹੁੰਚਨਾ ਸ਼ੁਰੂ ਕਰ ਦਿਤਾ, ਜਿਸ ਦੌਰਾਨ ਫਿਰ ਆਪਸ ਵਿਚ ਕਾਫੀ ਪਥਰਾਵ ਹੋਇਆ ਤੇ ਤੇਜਧਾਰ ਹਥਿਆਰਾਂ ਨਾਲ ਸ਼ਿਵ ਸੈਨਿਕਾਂ ਨੇ ਸਿਖ ਸੰਗਤਾਂ ਤੇ ਹਮਲਾ ਕੀਤਾ ....ਜਿਸ ਦੌਰਾਨ ਕਾਫੀ ਸਿੰਘ ਵੀ ਫੱਟੜ ਹੋ ਗਏ ..ਉਥੇ ਹੀ ਕਿਸੇ ਸ਼ਿਵ ਸੇਨਿਕ ਨੇ ਇਕ ਸਿੰਘ ਤੇ ਚਾਕੂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਸਿੰਘ ਨੇ ਆਪਣਾ ਬਚਾਵ ਕਰਦੇ ਹੋਏ ਉਸਦੇ ਚਾਕੂ ਨਾਲ ਉਸਤੇ ਹੀ ਹਮਲਾ ਕਰ ਦਿਤਾ ...ਹੁਣੇ ਹੁਣੇ ਜਾਣਕਾਰੀ ਮਿਲੀ ਹੈ ਕੇ ਉਹ ਸ਼ਿਵ ਸੈਨਿਕ ਮਰ ਗਿਆ ਹੈ .. ..ਇਸ ਵੇਲੇ ਉਨਾਂ ਵਲੋਂ ਲਾਸ਼ ਸੜਕ ਤੇ ਰਖ ਕੇ ਧਰਨਾ ਲਗਾਇਆ ਹੋਇਆ ਹੈ ..ਪੁਲਿਸ ਨੇ ਮਾਹੌਲ ਨੂੰ ਦੇਖਦੇ ਹੋਏ ਇਲਾਕੇ 'ਚ ਕਰਫਿਊ ਲਗਾ ਦਿਤਾ ਹੈ....
 

ind3r

Bhai Balwant Singh Rajoan
530020_351016828269645_173273232710673_9-1.jpg


ਅੱਜ ਕੋਮ ਲਈ ਹੋਇਆ ਸ਼ਹੀਦ ਭਾਈ ਜਸਪਾਲ ਸਿੰਘ
Shaheed Bhai Jaspal Singh Sidhwan .......

ehe 18 years da munda punjab police nu terrorist lagda si ..sab sarkara krondia ne .but Nishana hamehsa Beksoor lok bnde ne.

Shaheed Bhai Jaspal Singh Zindabaad
 

Arsh Maan

Member
ajj ton 10-20 saal baad fer ik sikh da case chalan daya hona

news : badal parivar nu kyun maraya???

oh bhalle loko khabran waleyo ejhe kaarna karke e rajoana warge janam lehnde je
 

gill_di_dunalli

veeran naal sardari
shiv sena di iniya kartootan sahmne aundiya ne fer vi sarkar ehna nu ban ni kardi
uton khabraan ch akhde ne ki sikhaan ne mahol khraab karta punjab da
sab chor-police ralle hoye ne
 

ind3r

Bhai Balwant Singh Rajoan
ਪੱਗ਼ਾਂ ਸਾਡੇ ਸਿਰਾ ਤੋ ੳੁਤਾਰੀਅਾ ਸੀ ਜਿਹਨਾ ਨੇ,,,,,,,,,,,, ਿੲਜ਼ਤਾ ਹਾੲੇ ਸਾਡੀਅਾਂ ਵੰਗ਼ਾਂ੍ਰੀਅਾਂ ਸੀ ਜਿਹਨਾ ਨੇ,,,,,,,,, ਪਿਛਲ਼ੀ ਵੀ ਭਾਂਜੀ ਸਾਰੀ ਤਾਰ ਦਵੋ ਗਾ,,,,,,,,,,
ਤੁਸੀ ਦੇਖਓੁ ਤਮਾਸ਼ਾਂ ,,,,,,, ਗੱਡੀ ਧੁਰ ਦੀ ਮੈ ਸਾਰਿਅਾਂ ਨੂ ਚਾੜ ਦਵੋ ਗਾ,,,,,, ਸਹੀਦ ੳੁਧਮ ਸਿੰਘ,,,,,,,
 

Yaar Punjabi

Prime VIP
Condition in Punjab is getting tense these days. It is a sad day for Punjab when one young man in Gurdaspur was shot dead by the Punjab Police. There is no reason found that why Police is directly firing with bullets they could have used water cannons or rubber bullets.
 

pps309

Prime VIP
hindi hindu hindustan murdabad ਹਾ ਹਾ ਅਸੀ ਹੁਣ ਜੁਰਮ ਦਾ ਇਕਬਾਲ ਕਰਦੇ ਹਾ ਕਿ ਨਫਰਤਾ ਹੀ ਨਫਰਤਾ ਹੀ ਤੇਰੇ ਨਅਲ ਕਰਦੇ ਹਾ
this is bull-shit.........if you shout the same slogan, then there is no difference between you and Shiv-sena.

Me and many Sikhs do not have any issues with Hindi or Hindu.
We do not want anything to be Murdabad..............we want our Sikh Nation to be Zindabad....

Learn to control your emotions and channelize it in proper direction.
 
Top