ten sikh gurus

PENDU

Elite
ten_gurus_all_images3-1.gif





ਮੈਨੂੰ ਤੇਰੇ ਜਿਹਾ ਨਾ ਹੋਰ ਕੋਈ,
ਤੈਨੂੰ ਮੇਰੇ ਵਰਗੇ ਲਖ ਦਾਤਾ |
ਮੈਂ ਧੂੜ ਹਾਂ ਤੇਰੇ ਚਰਨਾਂ ਦੀ,
ਤੇ ਗਲੀਆਂ ਚ ਰੁਲਦਾ ਕਖ ਦਾਤਾ|
ਮੇਰੀ ਸੋਚ ਤੋਂ ਉੱਚੀ ਹਸਤੀ ਤੇਰੀ,
.........ਕਿੰਜ ਤੇਰੇ ਮੈਂ ਗੁਣਗਾਣ ਕਰਾਂ|
ਮੇਰੇ ਕੋਲ ਕੁਝ ਵੀ ਆਪਣਾ ਨਹੀਂ,
ਫ਼ਿਰ ਵੀ ਕਿਉਂ ਫ਼ੋਕਾ ਮਾਣ ਕਰਾਂ|
ਤੂੰ ਰਿਧੀਆਂ ਸਿਧੀਆਂ ਦਾ ਮਾਲਿਕ,
ਸਾਰੀ ਕਾਇਨਾਤ ਤੋਂ ਤੂੰ ਵਖ ਦਾਤਾ|
ਮੈਂ ਧੂੜ ਹਾਂ ਤੇਰੇ ਚਰਨਾਂ ਦੀ,
ਤੇ ਗਲੀਆਂ ਚ ਰੁਲਦਾ ਕਖ ਦਾਤਾ


 
Top