Sola ane schi gall a.koi jhooth ni

Yaar Punjabi

Prime VIP
ਅਸੀਂ ਅਕਸਰ ਸੁਣਦੇ ਹਾਂ ਕਿ 'ਪੰਜਾਬ ਸਾਰੀ ਦੁਨੀਅਾ ਦਾ ਅੱਨਦਾਤਾ ਹੈ' , ਪਰ ਅਸਲੀਅਤ ਵਿੱਚ ਬਹੁਤੇ ਮੁਲਖਾਂ ਚ ਪੰਜਾਬ ਦੀ ਕਣਕ ਨੂੰ ਰਿਜੈਕਟ ਕੀਤਾ ਜਾ ਚੁੱਕਾ ਹੈ ਤੇ ਮੰਗਵਾੳਣ ਤੇ ਪਾਬੰਦੀ ਹੈ
ਪਿਛਲੇ ਸਾਲ ਹੀ ਸਾੳੁਥ ਕੋਰੀਅਾ ਜੋ ਕਿ ਅਾਪਣੇ ਜਾਨਵਰਾਂ ਦੇ ਚਾਰੇ ਲੲੀ ਭਾਰਤ ਤੋਂ ਕਣਨ ਮੰਗਵਾੳੁਂਦਾ ਸੀ ਵਲੋਂ ਵੀ ਭਾਰਤ ਨੂੰ ਜਵਾਬ ਮਿਲ ਚੁੱਕਾ ਹੈ, ਤੇ ਭਾਰਤ ਵਲੋੰ ਰੇਟ ਘਟਾੳੁਣ ਦੇ ਬਾਵਜੂਦ ਵੀ ਓਹਨਾਂ ਵਲੋਂ ਅਰਜਨਟੀਨਾ ਤੋੰ ਮੈਹਿੰਗੀ ਕਣਕ ਮੰਗਵਾੲੀ ਗੲੀ
ਨਾਲੇ ਵੈਸੇ ਵੀ ਜਿੱਨੀ ਕੁ ਕਣਕ ਪੰਜਾਬ ਦੇ ਪੰਜ-ਸੱਤ ਪਿੰਡ ਰਲਕੇ ਵੀ ਨੲੀਂ ਪੈਦਾ ਕਰਦੇ ੲੇਨੀ ਕੁ ਕਣਕ ਅਸਟਰੇਲੀਅਾ ਵਰਗੇ ਮੁਲਖ ਚ ਇੱਕ ਗੋਰੇ ਦੇ ਫਾਰਮ ਚ ਪੈਦਾ ਹੋ ਜਾਂਦੀ ਹੈ
ਪਰ ਓਹ ਵੀ ਕਦੇ ਅਾਪਣੇ ਅਾਪ ਤੇ ਮਾਣ ਨੀਂ ਕਰਦਾ , ਅਸਲੀਅਤ ਹੈ ਕੀ ਸਾਡੀ ਕੌਮ ਸਿਰਫ ਖੂਹ ਦੀ ਡੱਡੂ ਹੈ ਜੇ ਫਿਰ ਵੀ ਨਹੀਂ ਯਕੀਨ ਤਾਂ ਖੂਹ ਚੋਂ ਬਾਹਰ ਜਾ ਕੇ ਦੇਖੋ
ਲਿੰਕ ਦੇਖੋ
www.india.wsj.com/articles/SB10001424127887323482504578229151287558038?mobile=y
South Korea Turns Away From Indian Wheat on Quality Concerns
online.wsj.com

ਜਿੰਨਾਂ ਖਰਚਾ ਰੇਜ ਸਪਰੇਅ ਤੇ ਕਰਦੇ ਉਹਨਾਂ ਤਾ ਬੱਚਦਾ ਆਪਣੇ ਲੋਕ ਇਹ ਨਹੀ ਦੇਖਦੇ ਕਿ ਅਸੀ ਖਰਚੇ ਕਿੰਨੇ ਆ.. ਇਹ ਦੇਖਦੇ ਕਿ ਸਾਡੇ ਕੋਲ ਆਏ ਕਿੰਨੇ ਆ ਵੀਰ ਜੇ ਰੇਅ ਸਪਰੇਅ ਨਾ ਕਰਨ ਨਾਲ ਫਸਲ ਘੱਟਦੀ ਵੀ ਆ ਤਾ ਉਹਨਾਂ ਖਰਚਾ ਵੀ ਘੱਟ ਹੁੰਦਾਂ..ਪਰ ਤੁਸੀ ਕਦੇ ਇਹ ਗੱਲ ਸੋਚੀ ਰੇਅ ਸਪਰੇਅ ਕਰਕੇ ਤੁਸੀ ਆਪਣਾ ਤੇ ਆਪਣੇ ਬੱਚਿਆ ਦਾ ਗੁਜਾਰਾ ਤਾਂ ਵਧੀਆਂ ਕਰ ਲਉਗੇ ਪਰ ਤੁਸੀ ਆਪਣੀ ਤੀਜੀ ਜਾਂ ਚੋਥੀ ਪੀੜੀ ਲਈ ਕਿਹੋ ਜਿਹੀ ਜਮੀਨ ਛੱਡਕੇ ਜਾਉਗੇ,,,ਉਹ ਸਾਰੀ ਉਮਰ ਗਾਲਾਂ ਕੱਢਣਗੇ ਕਿ ਸਾਡੇ ਦਾਦੇ ਪੜਦਾਦਿਆਂ ਨੇ ਸਾਡੀ ਜਿੰਦਗੀ ਨਰਕ ਬਣਾ ਦਿੱਤੀ
ਮਾਲਵੇ ਦੇ ਬਹੁਤੇ ਲੋਕ ਕਣਕ ਤੋਂ ਅਲਰਜੀ ਹੋਣ ਕਰਕੇ ਆਪਣੇ ਖਾਣ ਲਈ ਕਣਕ ਰਾਜਸਥਾਨ ਤੋਂ ਲੈ ਕੇ ਆਉਂਦੇ ਨੇ ... ਜਰੂਰਤ ਤੋਂ ਜਿਆਦਾ ਰੇਹ ਸਪਰੇਹ ਦੀ ਵਰਤੋਂ ਹੋ ਰਹੀ ਆ ..
 

Singh-a-lion

Prime VIP
Its nt the wheat quality. Punjab produce very good quality of wheat The thing is that there is diffrence between sample of wheat and actual consignment..
Indian govt send very poor quality of wheat,,
For example
Bhogpur lagge govt ne wheat store kitio aa,,meinu 7-8 saal ho gaye dekhde nu oh uthe di uthe hi aa,,,edan di pata ni kinni ku kanak payi honi india,,
Jehdi ehna ne kadni bahar ,,,
Te atta daal sakeem cha v ehhi deni,,

Eni kanak hon de vabjood v australia toon import krde kanak,,just paise khaan nu.
 

Gill 22

Elite
ਜਿੱਨੀ ਕੁ ਕਣਕ ਪੰਜਾਬ ਦੇ ਪੰਜ-ਸੱਤ ਪਿੰਡ ਰਲਕੇ ਵੀ ਨੲੀਂ ਪੈਦਾ ਕਰਦੇ ੲੇਨੀ ਕੁ ਕਣਕ ਅਸਟਰੇਲੀਅਾ ਵਰਗੇ ਮੁਲਖ ਚ ਇੱਕ ਗੋਰੇ ਦੇ ਫਾਰਮ ਚ ਪੈਦਾ ਹੋ ਜਾਂਦੀ ਹੈ

shi gall aa
 

Dhillon

Dhillon Sa'aB™
Staff member
2-4 khet wale layi ta apne bacheya DA tidh bharna aukha hoya,ohne teesri peedi DA ki sochna.
Hor 15-20 saal takk 'jatt' gaal na ban jave :(
 

onlycheema

Banned
Good studies to read:-

http://www.global.ucsb.edu/punjab/12.2_Singh_Kohli.pdf

http://www.itc.nl/library/papers_2008/msc/gem/bajinderpdf.pdf

I had written extensive post refuting some of your points and supporting some. But I deleted it since then you would not read these studies. These are seriously good studies on Punjab. Pesticides are unavoidable, Punjabis are not warm to technology and use incredibly harmful pesticides, lot of which are banned elsewhere in World. Pg 37 of second PDF tells a whole lot of story on inefficient agriculture prevalent in Punjab.
 
mainu eh ta pta ne k tuhade vicho kine k jane aa jihna ne kadi kheti karke dekhi aa.... ik kahawat hai k waah pya jaane ja raah pya jane.......... baharle mulka nu punjab naal compare na karo ethe 8 mahine garmi paindi hai te othe 2 mahine .... jiniya bimariya lagdia fasla nu ohna da hal saprey he aa.... ik example dina sade kheta naal ik bnade ne bengan di kheti laayi.. roz main keht nu jana ta dekhna k ohdiya khaala saariya bengna naal bhariya hundia c ..... oh saare keere lagge bengan hunde c je sprey na hou ta oh kida rok sakda???
 

Yaar Punjabi

Prime VIP
Indian National HIV Rate: 9.1%
Punjab's HIV Rate 26.1%
Enough Said.
Amritsar, Tarn Taran, Batala, Jalandhar and Ludhiana found 29 percent to be infected with HIV and 49 percent with Hepatitis C.

This is just the HIV Rate, Cancer Rates are highest in Punjab especially in the Malwa Region.
At 90 cancer patients for every 1 lakh population in Punjab, it's more than the national average of 80 per lakh. The Malwa region of the state - known as the cancer belt - has the highest average of 136 cancer patients per 1 lakh people. Source Punjab Govt Study.

If this continues a large amount Punjab's Population will be Wiped Out. If you live in the Malwa Region you are most likely drinking contaminated water and you are at high risk of Cancer
 

Yaar Punjabi

Prime VIP
ਕਹਿੰਦੇ ਪੰਜਾਬ ਖੁਸਹਾਲ ਹੋ ਗਿਆ ਪਰ ਕੋਈ ਉਹਨਾ ਨੂੰ ਪੁਛੇ ਏਸ ਨੂੰ ਖੁਸਹਾਲ ਕਰਨ ਵਾਲਾ ਕਿਸਾਨ ਤਾ ਕੰਗਾਲ ਹੋ ਗਿਆ ਨਿੱਤ ਖੁਦਕਸੀਆ ਕਰਦਾ ਪਹਿਲਾ ਝੋਨੇ ਦੀ ਸਿਫਾਰਸ ਕਰਕੇ ਦੂਜੀਆ ਫਸਲਾਂ ਨੂੰ ਖਤਮ ਕਰ ਦਿੱਤਾ ਤੇ ਹੁਣ ਜਦ ਪਾਣੀ ਦਾ ਪੱਧਰ ਦਿਨੋ ਦਿਨ ਨੀਵਾ ਹੋ ਰਿਹਾ ਤਾਂ ਹੁਣ ਕਹਿੰਦੇ ਫਸਲੀ ਚੱਕਰ ਬਦਲੋ ਜੇ ਕਿਸਾਨ ਬਦਲ ਦਾ ਤਾ ਸਰਕਾਰਾਂ ਉਹ ਫਸਲ ਦੀ ਕੀਮਤ ਬਹੁਤ ਹੀ ਘੱਟ ਮਿੱਥਦੀ ਏ ਦਾਲਾਂ ਦਾ ਮੁੱਲ ਹੀ ਦੇਖ ਲੋ ਜੋ ਉਗਾਉਦਾਂ ਉਸਤੋ 30-40 ਰਪਏ ਨਾ ਖਰੀਦ ਕੇ ਉਹੀ 60-70 ਨਾ ਵੇਚਦੇ ਆਂ ਫਸਲਾ ਦੇ ਰੇਟ 50 ਰੁ ਵਧਦੇ ਆ ਤੇ ਖਾਦ ਤੇ ਸਪਰੇਆ ਦੇ ਰੇਟ ਜਿਆਦਾ ਵਧਦੇ ਆਂ ਕਿਸਾਨਾ ਦਾ ਏਹ ਘਾਟਾ ਕਰਜੇ ਦੇ ਰੂਪ ਲੈ ਕੇ ਦਿਨੋ ਦਿਨ ਵਧਦਾ ਜਾਦਾਂ ਕਹਿੰਦੇ ਕਿਸਾਨਾ ਨੂੰ ਬਿਜਲੀ ਮੁਫਤ ਦੇ ਰਹੇ ਆਂ
ਜੋ ਸਬਸਿੱਡੀ ਦੇ ਖਾਤੇ ਪਾ ਦਿੱਤੀ ਜਾਂਦੀ ਏ ਜੋ ਕਿਸਾਨਾ ਦੇ ਖੇਤਾਂ ਚ ਮਨਮਰਜੀ ਨਾ ਆਉਦੀ ਏ ਤੇ ਖੂਨ ਪਸੀਨੇ ਦੀ ਕਮਾਈ ਤੇਲ ਚ ਉਡ ਜਾਦੀ ਏ ਜੋ ਫੈਕਟਰੀਆਂ ਚ ਬਿਜਲੀ ਚੋਰੀ ਹੁੰਦੀ ਏ ਉਹ ਵੀ ਏਸ ਸਬਸਿਡੀ ਦੇ ਖਾਤੇ ਪਾ ਦਿੱਤੀ ਜਾਦੀ ਬਾਕੀ ਰਹਿੰਦੀ ਕਸਰ ਕਲੋਨੀਆਂ ਨੇ ਪੂਰੀ ਕਰ ਤੀ ਦਿਨੋ ਦਿਨ ਵਾਹੀ ਯੋਗ ਜਮੀਨਾ ਤੇ ਪੱਥਰਾ ਦੇ ਮਹਿਲ ਉਸਾਰੇ ਜਾ ਰਹੇ ਹਨ ਖੇਤੀਯੋਗ ਰਕਬਾ ਦਿਨੋ ਦਿਨ ਘੱਟ ਰਿਹਾ ਹੋਰ ਵਸਤਾਂ ਦੀਆਂ ਕੀਮਤਾਂ ਸੂਚਕ ਅੰਕ ਨਾਲ ਨਿਰਧਾਰਤ ਕੀਤੀਆ ਜਾਦੀਆਂ ਤੇ ਫਸਲਾਂ ਦੀਆਂ ਕੀਮਤਾ ਸਾਹੂਕਾਰ ਨਿਰਧਾਰਤ ਕਰਦੇ ਹਨ
ਏਹ ਹੈ ਪੰਜਾਬ ਦੀ ਖੁਸਹਾਲੀ ਦਾ ਰਾਜ
 

Yaar Punjabi

Prime VIP
ਮੇਰੀਆਂ ਭੈਣਾਂ ਨੂੰ ਜੇ ਕਦੇ ਅਸੀ ਇਹ ਕਹਿ ਦਿੰਦੇ ਸਾਂ ਕਿ ਭੈਣੋ
ਕੱਪੜੇ ਪੂਰੇ ਪਾਇਆ ਕਰੋ ਤਾਂ ਇਹਨਾਂ ਨੇ ਹਮੇਸ਼ਾਂ ਦੋ ਜਵਾਬ
ਦਿੱਤੇ ਹਨ। ਪਹਿਲਾ ਤਾਂ ਇਹ ਕਿ "ਨੀਅਤ ਤੁਹਾਡੀ ਬੁਰੀ ਤੇ
ਪੂਰੇ ਕੱਪੜੇ ਅਸੀ ਪਾਈਏ" ਤੇ ਦੂਜਾ "ਜੀ ਬਾਹਰਲੇ ਮੁਲਕਾਂ ਵਿੱਚ ਵੀ ਕੁੜੀਆਂ ਘੱਟ ਕੱਪੜੇ ਹੀ ਪਾਉਦੀਆਂ ਨੇ ਉਹਨਾਂ ਨਾਲ ਤਾਂ ਕਦੇ ਕੁੱਝ ਨਹੀ ਹੋਇਆ।" ਮੇਰੇ ਖਿਆਲ ਨਾਲ ਹੁਣ ਤੁਹਾਨੂੰ ਅਕਲ ਆ ਜਾਣੀ ਚਾਹੀਦੀ ਹੈ
ਕਿ ਤਾਜਾ ਮਿਲੀ ਖਬਰ ਅਨੁਸਾਰ ਅਮਰੀਕਾ ਵਿੱਚ ਹਰ ਸੱਤਵੀ ਔਰਤ ਨਾਲ ਬਲਾਤਕਾਰ ਹੁੰਦਾ ਹੈ। ਤਾਂ ਤੁਹਾਨੂੰ ਸਮਝ
ਜਾਣਾ ਚਾਹੀਦਾ ਹੈ ਕਿ ਤੁਸੀ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ
ਸੁਰੱਖਿਅਤ ਨਹੀ ਹੋ। ਦੂਜੀ ਗੱਲ ਮੇਰੇ ਸਾਰੇ ਵੀਰ ਭਰਾ ਇੱਕ
ਗੱਲ ਚੰਗੀ ਤਰਾਂ ਸਮਝ ਲੈਣ ਕਿ ਬਲਾਤਕਾਰ ਸਿਰਫ ਘੱਟ ਕੱਪੜੇ ਪਾਉਣ ਨਾਲ ਨਹੀ ਹੁੰਦੇ ਹੋਰ ਵੀ ਬਹੁਤ ਕਾਰਨ ਹਨ
ਜਿਨਾਂ ਦਾ ਮੈ ਜਿਕਰ ਕਰਨਾ ਮੁਨਸਿਬ ਨਹੀ ਸਮਝਦਾ। ਬਹੁਤ
ਸਾਰੇਕਾਰਨਾਂ ਵਿੱਚੋ ਇਹ ਇੱਕ ਕਾਰਨ ਹੈ। ਤੁਸੀ ਮੰਨ ਲਉ
ਵੀ ਇਹ ਬਲਾਤਕਾਰ ਹੋਣ ਦੀ ਪਹਿਲੀ ਪੌੜੀ ਹੈ ਜਿਵੇ ਕਿ ਕੁੱਤੇ
ਨੂੰ ਭੁੱਖ ਲੱਗੀ ਹੋਵੇ ਤਾਂ ਉਹ ਹਰ ਥਾਂ ਤੇ ਮੂੰਹ ਮਾਰਦਾ ਹੈ ਪਰ
ਉਸਦਾ ਦਾਅ ਉਥੇ ਲੱਗਦਾ ਹੈ ਜਿੱਥੇ ਕੋਈ ਖਾਣ ਦੀ ਚੀਜ ਨੰਗੀ ਪਈ ਹੋਵੇ। ਜੇ ਮੈ ਦੂਜੀ ਖਬਰ ਵੱਲ ਨਜਰ ਮਾਰਦਾ ਹਾਂ ਤਾਂ ਅਮਰੀਕਾ ਵਿੱਚ 16 ਲੱਖ ਪੁਰਸ਼ਾ ਬੰਦਿਆਂ
ਨਾਲ ਵੀ ਬਲਾਤਕਾਰ ਹੋਏ ਹਨ। ਸੋ ਹੁਣ ਸਵਾਲ ਖੜਾ ਹੁੰਦਾ ਹੈ ਕਿ ਕੀ ਕੀਤਾ ਜਾਵੇ? ਜਿਥੋ ਤੱਕ ਮੈ ਇਤਿਹਾਸ ਨੂੰ ਫਰੋਲ ਕੇ ਵੇਖਿਆ ਹੈ ਰਾਜ ਭਾਵੇ
ਮੁਗਲਾਂ ਦਾ ਰਿਹਾ ਹੋਵੇ ਜਾਂ ਅੰਗਰੇਜਾਂ ਦਾ ਕਦੇ ਸਿੱਖੀ ਪਹਿਰਾਵੇ
ਵਾਲੀ ਔਰਤ ਨਾਲ ਕਦੇ ਬਲਾਤਕਾਰ ਨਹੀ ਹੋਇਆ। ਅੱਜ ਦੇ
ਸਮੇ ਦੀ ਗੱਲ ਕਰੀਏ ਤਾਂ ਸਿਰਫ ਭਾਰਤ ਨੂੰ ਛੱਡ ਕੇ ਕਿਸੇ ਹੋਰ
ਦੇਸ਼ ਵਿੱਚ ਕਿਸੇ ਸਿੱਖੀ ਸਰੂਪ ਵਾਲੀ ਔਰਤ ਨਾਲ ਬਲਾਤਕਾਰ
ਨਹੀ ਹੋਇਆ। ਭਾਰਤ ਵਿੱਚ ਦਿੱਲੀ ਵਿੱਚ ਬਲਾਤਕਾਰ ਹੋਏ ਜੋ
ਕਿ ਕਿਸੇ ਹਵਸ ਕਰਕੇ ਨਹੀ ਸਿਰਫ ਇੱਕ ਦੁਸ਼ਟ ਔਰਤ ਦੇ
ਕਤਲ ਦਾ ਬਦਲਾ ਲੈਣ ਲਈ ਸਨ।
ਮੈ ਕੋਈ ਦੇਵ ਪੁਰਸ਼ ਨਹੀ ਹਾਂ ਕੋਈ ਸੋਹਣਾ ਜਿਹਾ ਮੁੱਖ ਵੇਖ ਕੇ
ਮੇਰੇ ਵੀ ਮਨ ਵਿੱਚ ਮੈਲ ਆ ਜਾਂਦੀ ਹੈ ਪਰ ਸੱਚ ਕਹਿੰਦਾ ਹਾਂ ਅੱਜ ਤੱਕ ਜਦੋ ਵੀ ਕਿਸੇ ਸਿੱਖੀ ਸਰੂਪ ਵਾਲੀ ਲੜਕੀ ਨੂੰ ਵੇਖਿਆ ਹੈ ਤਾਂ ਦਿਲ ਵਿੱਚੋ ਸਿਰਫ ਇਹੀ ਨਿਕਲਿਆ ਹੈ ਕਿ ਕਾਸ਼ ਇਹ ਮੇਰੀ ਸਕੀ ਭੈਣ ਹੁੰਦੀ।
ਸੋ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਕਿ ਸਿੱਖੀ ਸਰੂਪ ਵਿੱਚ ਆਉ।
ਸਿੱਖੀ ਪਹਿਰਾਵਾ ਜਿਸ ਵਿੱਚ ਔਰਤ ਸੱਭ ਤੋ ਸੋਹਣੀ ਦਿਸਦੀ ਹੈ
 

onlycheema

Banned
Let's work towards helping the farmers. Let's find the solution to some of the problems. Start with seeing what are the difficulties being faced in each district of Punjab, and depending on the nature of difficulties maybe something can be done.

I want to see Punjab prosper, and for that kisan has to prosper. A lot. So let's bring in rational ideas to solve some of the problems. Crowd sourcing of ideas will help a lot.
 

onlycheema

Banned
Malwa -
1) Use of incessant pesticides which seep in to the water table and cause cancer.
2) Decreasing crop yields, crop quality and price/hectare.
3) Decreasing water table.

Ein keeta jaave ki Google Maps te ek pind example de taur te use karo, othon de saare khets nu divide karo ki ethe ki beejeye geya te yield kinna c pichle panj saalan ch. Kehdi spray use hou, lagg bhagg kinna ku paani use hoya hona. Winter te summer da survey hou. Fer survey karo ki es pind ch cancer de kinne case ne. And then plot these yields on the Google Maps, the picture might be instantly clear. Data use karo to solve or atleast visualize this problem, ein pakh rakhan naal ta hawa ch khokliyaan gallan e ne. Ehe ta saareyaan nu e pata, parr hall ta labho, te hall taa'n e labhu jadon takk thos jarrh ni pata lagdi problem di. Ek example pind lae layie and let's plot some of these points, koi hai ethon pind da survey karran lai ehe? Hafta ku lagg jaana, parr ho sakda ehe kamm.
 

Dhillon

Dhillon Sa'aB™
Staff member
Doaba

1. water table is low (and decreasing)
# limit crops that require more water, encourage traditional crops.
2. electricity connections for tubewell. (10-12 years waiting period after applying)
# Do away with 'free electricity' and use revenue for generating and improving power infrastructure.
3. mostly small farmers, impossible to survive on agriculture alone.
# class based reservation.
 

onlycheema

Banned
^Regarding #2, we won't be able to do much at all. It is a government decision. Even regarding infra it is a big investment, major losses happen in transmission/transformers and not on the farmers' end.

Rest are good points. Let's see some more problems and probable solutions. Let's help our Punjab a bit.
 

Dhillon

Dhillon Sa'aB™
Staff member
probably farmers need to be aware that 'free electricity' is not really free.
subsidy comes from other taxes and funds meant for development. (power infra. ?)
 

userid114437

Well-known member
Worst thing is free electricity, ppl put automatics to moters and water goes to roads,,other pplz land,,,mean total waste

Goverment shud do sumthing,,,,like introduce sum kind of recharge systems like recharge and use moter, like we use mobile recharge and call,,,sumthing like dis,,,

Only den ppl will learn cost of water and stop wasting

In my farms level droped
In 2011 moter was at 80 ft
And now its on 170ft.
And decreasing year by year.
In month on june and july water level goes down by 30-40 ft..
 
Top