Singho vote paun jaroor jayeo!!!!

userid114437

Well-known member
Ik benti. Plz vote jaroor paun jaeo coz kalgidhar ji da hukam hai k har ik singh/sikh raajneeti v sikhe nd raajneeti nu dhyaan naal pade.
 
ਪੰਜਾਬ ਦੇ ਵੋਟਰਾਂ ਕੋਲ ਹੇਠ ਲਿਖੇ ਵਿਕਲਪ ਹਨ ੩੦ ਜਨਵਰੀ ਲਈ:
1. ਸ਼ਰੋਮਣੀ ਅਕਾਲੀ ਦਲ- ਭਾਜਪਾ: ਸਿੱਖ ਸਿਧਾਂਤਾਂ ਦੀ ਰਾਖੀ ਲਈ ਬਣੀ ਪਾਰਟੀ ਹੁਣ ਹਿੰਦੂਤਵੀਆਂ ਦਾ ਹੱਥ ਠੋਕਾ ਬਣ ਚੁੱਕੀ ਹੈ.
2. ਕਾਂਗਰਸ: ਉਹ ਜਮਾਤ ਜੋ ਹਮੇਸ਼ਾ ਪੰਜਾਬ ਅਤੇ ਸਿੱਖਾਂ ਦੀ ਦੁਸ਼ਮਣ ਰਹੀ ਹੈ. 1947 ਦੀ ਕਾਣੀ ਵੰਡ ਤੋਂ ਲੈ ਕੇ 1984 ਕਤਲੇਆਮ ਅਤੇ ਸਹਿਜਧਾਰੀ ਮਸਲੇ ਰਾਹੀਂ ਆਪਣਾ ਅਸਲੀ ਚਿਹਰਾ ਦਿਖਾਉਂਦੀ ਰਹੀ ਹੈ.
3. ਪੀ.ਪੀ.ਪੀ: ਇੱਕ ਨਵੀਂ ਸੋਚ ਜੋ ਨਾ ਸਿੱਖ ਪੱਖੀ ਹੈ ਨਾ ਸਿੱਖ ਵਿਰੋਧੀ ਪਰ ਪੰਜਾਬ ਲਈ ਤੜਫ ਰੱਖਦੀ ਹੈ.
ਫੈਸਲਾ ਤੁਹਾਡੇ ਹੱਥ. ਤੁਹਾਡਾ ਭਵਿੱਖ ਤੁਹਾਡੇ ਹੱਥ.
 
Top