sikh ik wakhri kom aa

ਸਿਰ ਦਸਤਾਰ ਸਰਦਾਰ ਦੀ ਮੁੱਛ ਕੁੰਡੀ ,,
ਬਾਦਸ਼ਾਹਾਂ ਦੇ ਕਾਲਜੇ ਫੂਕਦੀ ਸੀ,,
ਹੋਏਟਾਕਰੇ ਜਦ ਮੈਦਾਨ ਅੰਦਰ ,,
ਸਿੱਖਗਰਜਦਾ ਸੀ ,,
ਮੋਤ ਕੂਕਦੀ ਸੀ
 
ਤੁਹਾਡੇ ਨਾਲ ਇਕ ਗੱਲ ਸਾਂਝੀ ਕਰਦਾ ਹਾਂ ਜੋ ਕਿਸੇ ਅਦੀਬ ਨੇ ਦੱਸੀ ਸੀ।ਰੇਲਵੇ ਸੇਟੇਸ਼ਨ ਦੇ ਵਿਸ਼ਰਾਮ ਘਰ ਵਿਚ ਇਕ ਮੁਸਲਿਮ ਬੀਬੀ ਬੁਰਕਾ ਮੂੰਹ ਤੋਂ ਉਪਰ ਉਠਾ ਕੇ ਕੋਈ ਕਿਤਾਬ ਪੜ੍ਹ ਰਹੀ ਸੀ। ਇੰਨੇ ਚਿਰ ਨੂੰ ਇਕ ਪੱਤਰਕਾਰ ਵੀਰ ਆਇਆ ਤਾਂ ਬੀਬੀ ਨੇ ਐਨਕਾਂ ਵਿਚੋਂ ਅੱਖਾਂ ਉਤਾਂਹ ਕਰਕੇ ਵੇਖਿਆ ਪਰ ਕਿਤਾਬ ਪੜ੍ਹਨ ਵਿਚ ਮਗਨ ਰਹੀ। ਇੰਨੇ ਚਿਰ ਨੂੰ ਇਕ ਸਾਬਤ ਸੂਰਤ ਸਰਦਾਰ ਜੀ ਉਸ ਕਮਰੇ ਵਿਚ ਦਾਖਲ ਹੋਏ। ਕਦਮਾਂ ਦੀ ਆਹਟ ਸੁਣਦਿਆਂ ਹੀ ਜਦੋਂ ਬੀਬੀ ਨੇ ਨਜ਼ਰ ਉਤਾਂਹ ਚੁੱਕ ਕੇ ਸਰਦਾਰ ਜੀ ਵੱਲ ਵੇਖਿਆ ਤਾਂ ਉਸ ਵੇਲੇ ਕਿਤਾਬ ਬੰਦ ਕਰਕੇ ਬੁਰਕੇ ਨਾਲ ਚਿਹਰਾ ਢੱਕ ਲਿਆ।ਪੱਤਰਕਾਰ ਵੀਰ ਨੇ ਜਦੋਂ ਇਹ ਸਭ ਕੁਝ ਵੇਖਿਆ ਤਾਂ ਹੌਂਸਲਾ ਜਿਹਾ ਕਰਕੇ ਬੀਬੀ ਨੂੰ ਪੁੱਛਿਆ, ''ਬਹਨ ਜੀ, ਮੈਂ ਯਹਾਂ ਕਾਫੀ ਦੇਰ ਸੇ ਬੈਠਾ ਥਾ, ਆਪਨੇ ਪਰਦਾ ਨਹੀਂ ਕੀਆ, ਫਿਰ ਏਕ ਔਰ ਭਾਈ ਸਾਹਿਬ ਆ ਕਰ ਬੈਠ ਗਏ, ਆਪ ਨੇ ਫਿਰ ਭੀ ਪਰਦਾ ਨਹੀਂ ਕੀਆ। ਮਗਰ,ਸਰਦਾਰ ਜੀ ਕੋ ਦੇਖਤੇ ਹੀ ਪਰਦਾ ਕਿਉਂ ਕਰ ਲੀਆ?''
ਬੀਬੀ ਨੇ ਬੜੇ ਪਿਆਰ ਨਾਲ ਜੁਆਬ ਦਿੱਤਾ, ''ਹਮਾਰੇ ਦੀਨ ਮੇਂ ਪਰਦਾ ਮਰਦੋਂ ਸੇ ਕੀਆ ਜਾਤਾ ਹੈ।''
ਬੀਬੀ ਦਾ ਇਹ ਜੁਆਬ ਬੀਬੀਆਂ ਵਰਗੇ ਮੁਖੜੇ ਵਾਲੇ ਸੱਜਣਾਂ ਦੇ ਚਿਕਣੇ ਮੁਖ 'ਤੇ ਇਕ ਕਰਾਰੀ ਚਪੇੜ ਸੀ।
 
ਜਦੋਂ ਮੈਂ ਤੇਰੇ ਤਿਲਕਧਾਰੀ ਮੱਥੇ ਦੀਆਂ ਤਿਊੜੀਆਂ ,ਚਿੱਟੀ ਧੋਤੀਗਲ ਜੰਞੂ ਤੇ ਆਕੜੀ ਹੋਈ ਹੰਕਾਰੀ ਬੋਦੀ ਨੂੰ ਵੇਖਦੈਂ।
ਮੇਰੇ ਜ਼ਿਹਨ ਵਿੱਚ ਕਈ ਸਦੀਆਂ ਦੀ ਤਵਾਰੀਖ ਘੁੰਮਦੀ ਹੈ,ਗੋਦੀ'ਚੋਂ ਗਏ ਲਾਲ ਤੇ ਕਦੀਂ ਸੁੰਞੀ ਹੋਈ ਗੋਦੀ ਨੂੰ ਵੇਖਦੈਂ।
ਤੇਰੀ ਮਕਾਰੀ,ਧੋਖੇਬਾਜੀ ਤੇ ਗਦਾਰੀ ਯਾਦ ਆਉਂਦੇ ਨੇ,ਮੰਜ਼ਰ ਦੀਵਾਰ-ਏ-ਸਰਹੰਦ ਦੇ ਮੈਨੂੰ ਅਕਸਰ ਸਤਾਉਂਦੇ ਨੇ।
ਮੈਂ ਅਕਸਰ ਸੋਚਦੈਂ ਤੂੰ ਆਦਿ ਤੋਂ ਹੀ ਕਾਇਰ ਤੇ ਮਕਾਰ ਸੀ,ਫਿਰ ਹੁਣ ਕਿਊਂ ਏਨਾ ਹੋ ਗਿਆ ਹਿੰਸਕ ਤੇ ਕਰੂਰ ਹੈ?
ਫਿਰ ਮੈਂ ਆਪਣੇ ਲਹੂ ਰੱਤੇ ਇਤਿਹਾਸ ਦੇ ਪੰਨੇ ਫਰੋਲਦਾ ਹਾਂ,ਜਿਸ ਵਿੱਚ ਤੇਰੇ ਇਖਲਾਕ ਦਾ ਜ਼ਿਕਰ ਭਰਪੂਰ ਹੈ।
ਪਰਤ ਦਰ ਪਰਤ ਰਾਜ ਖੁਲਦੇ ਨੇ ਤੇਰੇ ਅਤੀਤ ਦੇ ,ਭਗਵੇਂ ਤਿਲਕ ਦੀ ਕੁੱਖ ਤੇ ਗਜ਼ਨੀ ਦਾ ਅਸਰ ਜਰੂਰ ਹੈ।
ਪੜਿਆ ਕਿ ਕੂੰਜਾਂ ਤੁਹਾਡੀਆਂ ਮੁਗਲ ਸ਼ਿਕਰੇ ਲੁੱਟਦੇ ਰਹੇ,ਸੇਜਾਂ ਤੇ ਨਸ਼ਰ ਕਰਕੇ ਖੰਭ ਇੱਜਤ ਦੇ ਪੁੱਟਦੇ ਰਹੇ।
ਸ਼ਾਇਦ ਕਿਸੇ ਕੂੰਜ ਨੂੰ ਛਡਾਉਣ ਵਿੱਚ ਸਿੰਘ ਪਛੜ ਗਏ ਹੋਣ,ਉਸੇ ਹੀ ਸਮੇਂ ਸੇਜ ਤੇ ਕੁੱਝ ਚੰਨ ਚੜ੍ਹ ਗਏ ਹੋਣ।
ਮੈਨੂੰ ਤਾਂ ਕਦੀਂ ਇੰਝ ਲਗੇ ਉਸੇ ਦੇਰੀ ਦਾ ਨਤੀਜਾ ਹੈ,ਤਾਂ ਹੀ ਦੋਗਲਾ ਕਿਰਦਾਰ ਹੈ,ਅਤੇ ਹਰ ਸਾਕ ਪੇਚੀਦਾ ਹੈ।
ਸ਼ਾਇਦ ਤਾਂ ਹੀ ਤਾਂ ਕੋਈ ਰਾਸ਼ਟਰ ਦਾ ਪਿਤਾ ਹੈ, ਕੋਈ ਚਾਚਾ ਕੋਈ ਰਾਸ਼ਟਰ ਦੀ ਮਾਂ ਅਤੇ ਕੋਈ ਭਤੀਜਾ ਹੈ।
 
pps309

Prime VIP
there are so many made up stories, made up translations, floating in R&P section, ik hor sahi....................aeniya made up stories, puttihya sidhiya translations, addhe-adhure shabad cho rahao di panktiya kad khali examples, te hor pata nahi ki ki sikhism te, SGGS te, question mark lai post kitta gaya........

Jabe baan lageyo, tabe ross jageyo..................................

Ik hor made up story sahi........je kitte pella hi apna hath ghut ke te changi tarah soch samjh ke post kitta hunda te ki pata ah v naa post hundi...............tusi jaisi reet tori aa waisi post ho raiya ne
 
agree
 
Dhillon

Dhillon Sa'aB™
Staff member
Gappan shaddan nalo ikk thread bana lo, based on real life incidents.
Kadhe kise Sardar ne changa kamm kita ja Sardar di izzat hoyi hove.

harr kisi nu ikk adhi gall ta pata hi hoyu, I'll chip in too.
 
preet_singh

a¯n¯i¯m¯a¯l¯_¯l¯o¯v¯e¯r¯
Lol phaji read abt giani ditt singh ji, oh v sardar san.. Ohna di ijat aj v krde loki,read abt bhai veer singh ji, kahan singh nabha, lol tusi te eme keh rhe jime thode jhande puri dunia te jhulde aa :lol2 ,nale tusi kine ku change kam krle :p
 
Gappan shaddan nalo ikk thread bana lo, based on real life incidents.
Kadhe kise Sardar ne changa kamm kita ja Sardar di izzat hoyi hove.

harr kisi nu ikk adhi gall ta pata hi hoyu, I'll chip in too.

pehli gal izzat karma to bandi sardaar ja mone hon to ne

duji gal sikh ik wakhri koum aa eh discuss karna ta kar lao
 
Dhillon

Dhillon Sa'aB™
Staff member
Lol phaji read abt giani ditt singh ji, oh v sardar san.. Ohna di ijat aj v krde loki,read abt bhai veer singh ji, kahan singh nabha, lol tusi te eme keh rhe jime thode jhande puri dunia te jhulde aa :lol2 ,nale tusi kine ku change kam krle :p

preeto bilkul eehi keh rehan main, ihna Singha baare likho, fer kaho 'Proud to be Sikh'

SGGS in NASA wargiya gappan naal ta hasso haani hi hoyu.

lol janta, tuhannu lagda Dhillon ne likhiya ta galt hi hoyu, pehla samj ta lo :p
 
Top