Sikandar Maluka slapped by Sikh

kit walker

VIP
Staff member
volcano is waiting for eruption. Initial tremors are being felt for sometimes. This is first time a brick is answered with a brick. Few days back the victim has chased and assaulted protesting punjabi farmers( Men & Women) along with his team. But bada besharam banda eh ehnu koi farak ni piya. Bus es bajurag da bachna mushkil lagda.
 
U

userid97899

Guest
ਸਰਦਾਰ ਜਰਨੈਲ ਸਿੰਘ ਨੇ ਮਲੂਕਾ ਥੱਪੜ ਕਾਂਡ ਨੂੰ ਕਿਵੇਂ ਅੰਜਾਮ ਦਿੱਤਾ;
ਹਮੀਰਗੜ'ਚ ਮਲੂਕਾ ਥੱਪੜ ਕਾਂਡ ਵੇਲੇ ਮੌਜੂਦ ਲੋਕਾਂ ਅਨੁਸਾਰ ਇਹ ਥੱਪੜ ਮਾਰਨ ਵਾਲਾ ਸ਼ਖਸ ਸਰਦਾਰ ਜਰਨੈਲ ਸਿੰਘ। ਦੋ ਦਿਨ ਤੋਂ ਮੂਹਰੇ ਹੋ ਕੇ ਇਸੇ ਸਮਾਗਮ ਦੀ ਤਿਆਰੀ ਕਰ ਰਿਹਾ ਸੀ ਤੇ ਅਕਾਲੀ ਦਲ ਦਾ ਚਿਰ ਤੋਂ ਸਰਗਰਮ ਵਰਕਰ ਵੀ ਹੈ। ਸਮਾਗਮ ਦੌਰਾਨ ਉਹ ਸਟੇਜ ਤੇ ਪਹਿਲਾਂ ਹੀ ਮੌਜੂਦ ਸੀ ਤੇ ਮੰਤਰੀ ਸਾਬ੍ਹ ਜਦੋ ਹੀ ਆਏ ਤਾਂ ਉਹਨੇਂ ਮੰਤਰੀ ਸਾਬ੍ਹ ਨੂੰ ਹੱਥ ਮਿਲਾਉਣ ਲਈ ਆਪਣਾ ਹੱਥ ਅੱਗੇ ਵਧਾਇਆ.. ਪਰ ਜਿਵੇ ਹੀ ਮੰਤਰੀ ਸਾਬ੍ਹ ਹੱਥ ਮਿਲਾਉਣ ਲੱਗੇ ਤਾਂ ਉਹਨੇਂ ਉਹੀ ਹੱਥ ਉਹਨਾਂ ਦੇ ਕੰਨ ਦੀ ਜੜ 'ਚ ਜੜ ਦਿੱਤਾ.. ਔਰ ਲੱਗਦੇ ਹੱਥ.. ਓਹੀ ਹੱਥ ਫਿਰ.. ਉਹਨਾਂ ਦੇ ਕੰਨ ਕੋਲ ਸੇਵਾ 'ਚ ਹਾਜ਼ਰ ਕਰ ਦਿੱਤਾ ਅਤੇ ਮੰਤਰੀ ਸਾਬ ਦੀ ਪੱਗ ਲੱਥ ਗਈ। ਅਤੇ ਨਾਲ ਦੀ ਨਾਲ ਜੈਕਾਰਾ ਲਾ ਕੇ ਕਿਹਾ ਕਿ ਮੈ ਜੋ ਕਰਨਾ ਸੀ ਕਰ ਦਿੱਤਾ, ਹੁਣ ਭਾਮੇਂ ਮੈਨੂੰ ਗੋਲੀ ਮਾਰ ਦਿਉ... ਫਿਰ ਸਰਕਾਰੀ ਪੁਲਿਸ ਅਤੇ ਅਕਾਲੀ ਦਲ ਦੀ ਪਰਾਈਵੇਟ ਪੁਿਲਸ ਉਹਨਾਂ ਨੂੰ ਦੂਰ ਕਿਤੇ ਲੈ ਗਈ।
Bapu did it all well planned !
He was part of preparations for today's programme else no one would have allowed him on stage. From last 2 days he was working to make this samagam of Malooka ''successful''.
When Malooka arrived Bapu was present on stage.
He stood in line to meet Malooka. When his turn came, he took out his hand to greet Malooka. As Malooka brought his hand forward, Bapu Ji's hand flew in air and landed on Malooka's ear.
Malooka's legs trembled as another Slap landed.
After this Malooka fell down, and Bapu was overpowered by Police and Kaali Gundas !
#ਸਰਦਾਰ_ਜਰਨੈਲ_ਸਿੰਘ
 
U

userid97899

Guest
Salut aa baba tenu :salut oh kam kitta jehde kam nojawan karn tu sayed darde hune :salut

Baba nanak mehr kare baba jarnail singh te :pr ohna di halat najuk hai :pr
 
U

userid97899

Guest
Jadon Koi Sikh Qaum Nu Chalange Karda Jarnail Singh Hi Kyu Nittarde ?

Chahe Oo Sant Jarnail Singh Khalsa Hoon
Chahe Oo Chidambaram De Jutti Maran Wala Sardar Jarnail Singh Journalists Howe
Te Chahe Malooke De Thapad Marn Wala Bajurg Giyani Jarnail Singh Howe

Malak Mehr Kare :pr
 
Top