ਮੁਕਤਸਰ ਦਾ ਦਰਦ (Punjab Election Special)

ਚੋਣਾਂ ਦਾ ਬਿਗੁਲ ਵੱਜਦੇ ਹੀ ਜਗ ਬਾਣੀ ਟੀਮ ਨੇ ਇਤਿਹਾਸਕ ਸ਼ਹਿਰ ਮੁਕਤਸਰ ਵਿਚ ਵੀ ਦਸਤਕ ਦਿੱਤੀ। ਉਥੋਂ ਦੇ ਲੋਕਾਂ ਨੂੰ ਮਿਲੇ। ਉਨ੍ਹਾਂ ਦੇ ਵਿਚਾਰ ਜਾਣੇ। ਉਨ੍ਹਾਂ ਦੇ ਖਿਆਲਾਤ ਨੂੰ ਸਮਝਣ ਦੀ ਕੋਸ਼ਿਸ਼ ਕੀਤੀ।

Watch here 3 parts available:- http://www.jagbani.com/news/jagbani_42828/
 
Top