UNP

kr lo gyo nu bhanda

X
Quick Register
User Name:
Email:
Human Verification


Go Back   UNP > Contributions > Religion and Politics

UNP Register

 

 
Old 24-Sep-2015
smart_guri
 
kr lo gyo nu bhanda

ਲਓ ਬਾਦਲਾਂ ਦੇ ਪਾਲਤੂ ਜੱਫੇਮਾਰਾ ਨੇ ਸਿੱਖ ਕੌਮ ਦੀ ਪਿਠ ਵਿਚ ਲਾਇਆ ਆਖਰੀ ਕਿੱਲ
ਪੰਜ ਸਿੰਘ ਸਾਹਿਬਾਨਾਂ ਵਲੋਂ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਦਾ ਵੱਡਾ ਫ਼ੈਸਲਾ
2007 'ਚ ਦਸਮ ਪਾਤਸ਼ਾਹ ਦਾ ਸਵਾਂਗ ਰਚਾਉਂਦਿਆਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਵਲੋਂ ਆਪਣੀ ਗਲਤੀ ਸਬੰਧੀ ਮੁਆਫੀਨਾਮਾ ਭੇਜਣ ਉਪਰੰਤ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਦੌਰਾਨ ਕੀਤੀ ਗਈ ਵਿਚਾਰ ਮਗਰੋਂ ਡੇਰਾ ਸਿਰਸਾ ਮੁਖੀ ਨੂੰ ਮੁਆਫ਼ ਕਰਨ ਦਾ ਵੱਡਾ ਫ਼ੈਸਲਾ ਕੀਤਾ ਹੈ
ਅਖੌਤੀ ਜਫੇਮਾਰ ਤਾ ਨੌਕਰ ਹੈ ਓਸ ਤੋ ਜੋ ਮਰਜੀ ਕਰਵਾਏ ਬਾਦਲ ਨੌਕਰੀ ਕੀ ਤੇ ਨਖਰਾ ਕੀ ਪਹਿਲਾਂ ਨਾਨਕਸ਼ਾਹੀ ਕਲੰਡਰ ਦਾ ਕਤਲ ..ਸ਼੍ਰੀ ਚੰਦ ਨੂ ਗੁਰੂ ਨਾਨਕ ਸਾਹਿਬ ਦੇ ਬਰਾਬਰ ਕਰਨ ਦੀ ਕੋਸ਼ਿਸ਼ ..ਡੇਰਾ ਬਾਦ ਨੂ ਹੱਲਾਸ਼ੇਰੀ..ਪੰਥਕ ਵਿਦਵਾਨਾ ਨੂ ਪੰਥ ਵਿਚੋਂ ਛੇਕਣ ਦਾ ਡਰਾਵਾ ..ਜੇਕਰ ਇਸ ਦੀਆਂ ਕਰਤੂਤਾਂ ਲਿਖਣ ਬੈਠੋ ਤਾ ਕਈ ਵਰਕੇ ਭਰ ਜਾਣਗੇ ..ਅਜਿਹੇ ਫੈਸਲੇ ਹੋਰ ਆਉਣੇ ਹਨ ..ਜੋ ਆਰ ਐਸ ਐਸ ਨੇ ਆਪਣੇ ਤਿੰਨ ਲੱਖ ਵਾਲਾ ਸਕਤਰ ਲਾਇਆ ਹੈ ਓਸ ਨੇ ਹੋਰ ਕਦੋ ਕੰਮ ਆਉਣਾ ਹੈ ..ਅਸੀਂ ਤਾ ਫਿਲਮ ਨੂ ਰੋਂਦੇ ਸੀ ਹੁਣ ਬਾਦਲਾ ਆਉਣ ਵਾਲੀਆਂ ਚੋਣਾ ਵਿਚ ਆਪਣਾ ਵੋਟ ਬੈੰਕ ਪੱਕਾ ਕਰਨ ਵਾਸਤੇ ਇਹ ਫੈਸਲਾ ਲਿਆ ਹੈ ਹੁਣ ਇਹ ਸਰਸੇ ਵਾਲਾ ਪੰਜਾਬ ਵਿਚ ਆਵੇਗਾ ਅਤੇ ਇਹਨਾ ਦੇ ਚੇਲਿਆਂ ਅਤੇ ਸਿੱਖਾਂ ਵਿਚ ਟਕਰਾ ਹੋਵੇਗਾ ਅਤੇ ਜਿਸ ਨਾਲ ਪੰਜਾਬ ਦੇ ਹਲਾਤ ਖਰਾਬ ਹੋ ਸਕਦੇ ਹਨ .ਜਿਸ ਦੀ ਦੁਹਾਈ ਦੇਕੇ ਬਾਦਲ ਫੇਰ ਸੱਤਾ ਵਿਚ ਆਉਣ ਦੀਆਂ ਚਾਲਾਂ ਚੱਲ ਰਿਹਾ ਹੈ ਤੇ ਦੂਸਰੇ ਪਾਸੇ ਕਿਸਾਨਾਂ ਦੇ ਮਸਲੇ ਅਤੇ ਹੋਰ ਮਸਲਿਆਂ ਤੋ ਧਿਆਨ ਹਟਾ ਦਿੱਤਾ ਜਾਵੇਗਾ ਗੱਲ ਕੀ ਇਹ ਬਾਦਲ ਅਤੇ ਜੱਫੇਮਾਰਾ ਨੇ ਆਰ ਐਸ ਐਸ ਦੇ ਆਖੇ ਬਹੁਤ ਮਹਿੰਗੀ ਖੇਡ ਖੇਡੀ ਹੈ ਸਿੱਖ ਕੌਮ ਨਾਲ ...ਪਤਾ ਨਹੀ ਇਹ ਲੋਕ ਸਿੱਖਾਂ ਦਾ ਕਦੋ ਤੱਕ ਇਮਿਤਿਹਾਨ ਲੈਂਦੇ ਰਹਿਣਗੇ ..ਜਿਉਣਾ ਦੁਬਰ ਕੀਤਾ ਹੋਇਆ ਸਿੱਖ ਕੌਮ ਦਾ ..
ਦਲਜੀਤ ਸਿੰਘ ਇੰਡਿਆਨਾ


 
Old 24-Sep-2015
[Thank You]
 
Re: kr lo gyo nu bhanda


Post New Thread  Reply

« bapu surat singh shaeedi wal | Patiala court summons GURU GRANTH SAHIB »
UNP