Kiratpur sahib??

Singh-a-lion

Prime VIP
Asthia ethe kio taar de ja ke ????

Any specific reason???

&

And asthia taaran da rivaaj kado pea sikh religion cha??

:thinking
 
ਕਿਰਤਪੁਰ ਸਾਹਿਬ ਜਰੂਰੀ ਨਹੀ ਹੈ। ਕਿਉਕੇ ਇਤਹਾਸ ਵਿੱਚ ਕੁਝ ਗੁਰੂਆ ਦਾ ਸੰਨਸਕਾਰ (not 100% sure, 6th guru & 9th guru) ਹੋਇਆ ਸੀ ਕੀਰਤਪੁਰ ਸਾਹਿਬ ਅਤੇ ਅੱਸ਼ਤਿਆ ਵੀ ਉਸੀ ਨਦੀ ਵਿੱਚ ਵਹਾ ਦਿੱਤੀਆ। ਸਿੱਖ ਮਿਰੀਆਦਾਂ ਦੇ ਮੁਕਾਬਕ ਤੁਸੀ ਕਿੱਸੀ ਵੀ ਚੱਲਦੀ ਨਦੀ ਵਿੱਚ ਅੱਸ਼ਤਿਆ ਵਹਾ ਸੱਕਦੇ ਹੋ।
 
Top