kaum nu khtam hon to kivve bachaiye

ਜੇ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਤਾਂ ਉਸ ਨਾਲ ਇੰਝ ਕੀਤਾ ਜਾਂਦਾ ਹੈ !
ਕਿਤੇ ਸਿੱਖ ਨਾਲ ਵੀ ਇੰਝ ਤਾਂ ਨਹੀ ਹੋ ਰਿਹਾ? ??? ਫ਼ੈਸਲਾ ਤੁਸੀਂ ਕਰਨਾ
੧. ਧਰਮ ਤੋਂ ਦੂਰ ਕਰ ਦੇਵੋ
੨. ਵਿਦਿਆ ਤੋਂ ਦੂਰ ਕਰ ਦੇਵੋ
੩. ਸੰਸਕਾਰਾਂ ਤੋਂ ਦੂਰ ਕਰ ਦੇਵੋ
੪. ਉਸਦਾ ਸੱਭਿਆਚਾਰ. ਗੰਦਲਾ ਕਰ ਦੇਵੋ
੫. ਨਸ਼ਿਆਂ ਚ ਡੋਬ ਦੇਵੋ
੬.ਸ਼ੰਕੇ ਪੈਦਾ ਕਰ ਦੇਵੋ
੭.ਵਿਸਵਾਸ ਤੋੜ ਦੇਵੋ
੮.ਪਾਖੰਡਵਾਦ ਚ ਪਾ ਮੂਲ ਸਿਧਾਤਾਂ ਤੋਂ ਦੂਰ ਕਰ ਦੇਵੋ
੯.ਡੇਰੇ ਖੋਲ ਦੇਹਧਾਰੀ ਪਾਖੰਡੀਆਂ ਨੂੰ ਸਹੂਲਤਾਂ ਦੇਵੋ
੧੦.ਰਾਜਨੀਤੀ ਚ ਅਧਰਮੀਆਂ ਦਾ ਰਾਜ ਹੋਵੇ
੧੧. ਲਿਪੀ ਚ ਮਿਲਾਵਟ ਕਰ ਦੇਵੋ
੧੨.ਅਨਪੜ ਤੇ ਬੇਰੋਜ਼ਗਾਰ ਕਰ ਦੇਵੋ
੧੩.ਗਦਾਰਾਂ ਨੂੰ ਤਰੱਕੀਆਂ ਦੇਵੋ
੧੪.ਜ਼ੁੱਲਮ ਕਰ ਡਰ ਪੈਦਾ ਕਰ ਦੇਵੋ
੧੫.ਸਮਾਜ ਚ ਉਸ ਧਰਮ ਦੇ ਸ਼ਹੀਦਾਂ ਨੂੰ ਬਦਨਾਮ ਕਰ ਦੇਵੋ
੧੬.ਨੁੰਮਾਇਦਆਂ ਨੂੰ ਤੋੜਿਆ ਜਾਵੇ
੧੭.ਧਰਮ ਵਿਰੋਧੀ ਅਨਸਰਾਂ ਨੂੰ ਸਟੇਜ਼ ਦਿੱਤੀ ਜਾਵੇ
੧੮.ਘੱਟ ਗਿਣਤੀਆਂ ਨੂੰ ਦਬਾਇਆ ਜਾਵੇ
੧੯. ਜਵਾਨੀ ਨੂੰ ਗਲਤ ਕੰਮਾਂ ਲਈ ਉਕਸਾਇਆ ਜਾਵੇ
੨੦.ਨਸ਼ੇ ਦਾ ਖੁੱਲਾ ਵਪਾਰ ਹੋਵੇ ............ਹੋਰ ਵੀ ਬਹੁਤ ਤਰੀਕੇ ਨਾਲ
ਕਿਤੇ ਸਿੱਖ ਨਾਲ ਵੀ ਇੰਝ ਤਾਂ ਨਹੀ ਹੋ ਰਿਹਾ ???
 

userid114437

Well-known member
Tension len di lod ni enni
Saukha tareeka haiga

Apna aap bacha lavo ,, kaum appe bach jani. :p
Strat from u today den ur kids. Saukha kam hi aa
 

DBF

Mad
le kaum nu ki hona.. sab bani ch likhya sab padhi jande bani cho, tahi sab thik he chal reha :lol

tere bhanne sarbat da bhalla
 
thread banun wale veere...tenu guru gobind singh te yakeen nahi aa ? tu ki smjda ki sikh inni jaldi khatam ho sakde aa . ih kom dasam pita ne bnai aa te khatam vi ohi kar sakde ne ...bhuti tension na lai tu .....
Khalsa is God's army. Khalsa is sustained by the Will of the Almighty
 
thread banun wale veere...tenu guru gobind singh te yakeen nahi aa ? tu ki smjda ki sikh inni jaldi khatam ho sakde aa . ih kom dasam pita ne bnai aa te khatam vi ohi kar sakde ne ...bhuti tension na lai tu .....
Khalsa is God's army. Khalsa is sustained by the Will of the Almighty

Bai gl Teri Shi e... But kom de gdar hi kom nu khtm krn lyi ytansheel ne pehla v gadara ne kom nl dhokha Kita c te hun v ohi Ho reha.. J apa akha na kholia ta bhaut der Ho jni e
 
Top