kaljug te naam .. bhai gurdas ji di vaar

*Sippu*

*FrOzEn TeARs*
ਕਲਿਜੁਗ ਕੀ ਸੁਣ ਸਾਧਨਾ ਕਰਮ ਕਿਰਤ ਕੀ ਚਲੈ ਨਾ ਕਾਈ।
Kalijoug Kee Soun Saadhanaa Karam Kirati Kee Chalai N Kaaee.
कलिजुग की सुण साधना करम किरति की चलै न काई ।
Now listen to the discipline of kaliyug wherein nobody cares for the rituals.
1 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੬ ਪੰ. ੧



ਬਿਨਾ ਭਜਨ ਭਗਵਾਨ ਕੇ ਭਾਉ ਭਗਤਿ ਬਿਨ ਠੌਰ ਨਾ ਥਾਈ।
Binaa Bhajan Bhagavaan Kay Bhaau Bhagati Binu Tdaurhi N Paaee.
बिना भजन भगवान के भाउ भगति बिनु ठउड़ि न पाई ।
Without loving devotion none will get any place anywhere.
2 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੬ ਪੰ. ੨

ਲਹੇ ਕਮਾਣਾ ਏਤ ਜੁਗਿ ਪਿਛਲੀ ਜੁਗੀਂ ਕਰੀ ਕਮਾਈ।

Lahay Kamaanaa Ayt Jougi Pichhalee Jougeen Karee Kamaaee.
लहे कमाणा एत जुगि पिछली जुगीं करी कमाई ।
Because of the disciplined life in the previous ages, the human form has been obtained in kaliyug.
3 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੬ ਪੰ. ੩

ਪਾਇਆ ਮਾਨਸ ਦੇਹਿ ਕਉ ਐਥੌ ਚੁਕਿਆ ਠੌਰ ਨ ਠਾਈ।

Paaiaa Maanas Dayhi Kau Aidau Choukiaa Tdaur N Tdaaee.
पाइआ मानस देहि कउ ऐथौ चुकिआ ठौर न ठाई ।
Now if this opportunity slipped, no occasion and place would be made available.
4 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੬ ਪੰ. ੪

ਕਲਿਜੁਗ ਕੇ ਉਪਕਾਰ ਸੁਣਿ ਜੈਸੇ ਬੇਦ ਅਥਰਬਣ ਗਾਈ।

Kalijougi Kay Oupakaari Souni Jaisay Bayd Adaravan Gaaee.
कलिजुगि के उपकारि सुणि जैसे बेद अथरवण गाई ।
As has been said in the Atharvaveda, listen to the redeeming features of kaliyug.
5 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੬ ਪੰ. ੫

ਭਾਉ ਭਗਤਿ ਪਰਵਾਣ ਹੈ ਜਗ ਹੋਮ ਤੇ ਪੁਰਬ ਕਮਾਈ।

Bhaau Bhagati Paravaan Hai Jag Hom Gurapurabi Kamaaee.
भाउ भगति परवान है जग होम गुरपुरबि कमाई ।
Now feeingful devotion only is acceptable; yajna, burnt offering and worship of the human guru was the discipline of the earlier ages.
6 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੬ ਪੰ. ੬

ਕਰਿ ਕੇ ਨੀਚ ਸਦਾਵਣਾ ਤਾ ਪ੍ਰਭੁ ਲੇਖੈ ਅੰਦਰਿ ਪਾਈ।

Kari Kay Neech Sadaavanaa Taan Prabhu Laykhai Andari Paaee.
करि के नीच सदावणा तां प्रभु लेखै अंदरि पाई ।
If somebody now, in spite of being a doer, erases from his self this sense and prefers to be called lowly, only then he can remain in the good books of the Lord.
7 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੬ ਪੰ. ੭

ਕਲਿਜੁਗਿ ਨਾਵੈ ਕੀ ਵਡਿਆਈ ॥੧੬॥

Kalijougi Naavai Kee Vadiaaee ॥16॥
कलिजुगि नावै की वडिआई ॥१६॥
In Kaliyug, only repeating the name of Lord is considered grand.
8 ਵਾਰਾਂ ਭਾਈ ਗੁਰਦਾਸ : ਵਾਰ ੧ ਪਉੜੀ ੧੬ ਪੰ. ੮
 
Top