janm din mubarak sant ji

12 feb Nu sant jarnail singh bhindrawaleya da Janam Din te sab dosta nu Mubaraka



ਸ਼ੇਰਾਂ ਦੇ ਡੇਰਿਆਂ ਤੇ ਅਜ ਗਿੱਦੜ ਕਰਨ ਕਲੋਲਾਂ ,
ਹਥ ਧਰਕੇ ਕਾਲਜੇ ਤੇ ਮੈਂ ਤਾਂ ਦਿਲ ਦੇ ਵਰਕੇ ਫੋਲਾਂ,
ਧਰਤੀ ਪੰਜਾਬ ਦੀ ਇਹ ਬੋਲੀ ਭਰ-ਭਰ ਕੇ ਹਟਕੋਰੇ ,
ਮੇਰੀ ਹਿਕ ਤੇ ਦਿੱਲੀਏ ਨੀਂ-ਨੀਂ ਤੂੰ ਹੋਰ ਮਾਰ ਨਾਂ ਲੋਹੜੇ!
ਤੇਰੀ ਪੱਤ ਦੀ ਰਾਖੀ ਨੀਂ ਮੇਰੇ ਕੁੱਖ ਦੇ ਜਾਇਆਂ ਕੀਤੀ ,
ਅੱਜ ਕੱਢ ਕੇ ਮੱਤਲਬ ਨੂੰ ਨੀਂ ਤੂੰ ਧਾਰ ਲਈ ਬਦਨੀਤੀ ,
ਇਹ ਸਾਡੇ ਦਿਨ ਜੋ ਖੁਸ਼ੀਆਂ ਦੇ ਨੀਂ ਤੂੰ ਗਮੀਆਂ ਦੇ ਵਿੱਚ ਰੋੜੇ ਮੇਰੀ..
ਮੇਰੀ ਹਿਕ ਤੇ ਦਿੱਲੀਏ ਨੀਂ-ਨੀਂ ਤੂੰ ਹੋਰ ਮਾਰ ਨਾਂ ਲੋਹੜੇ.....
 

Attachments

  • sant jarnail singh ji.jpg
    sant jarnail singh ji.jpg
    68.3 KB · Views: 1,498

reshmi_mutiyar

LITTLE KITTEN
amar khalsa da roop ih vekho, jo jaan lutaane to darde nahi,
shauk hai baazi jittan da, ih har ke v kade harde nahi,
naam guru da laike challe,
maut bitha ke pairan thalle,
garaz jaikara bol waheguru, muhon mitha bol waheguru
aadamkhori karde jehde, mohre kade v kharrde nahi,
BHINDRANWALE sant sipahi, kade marke v ih marde nahi,
***


sant ji tuhadi shaheedi nu tuhadi is beti da v pranam-- very happy birthday
 

pps309

Prime VIP
Bhindranwala Sant Sipahi,
jisne sutti kaum jagai.

bhindranwale di soch te,
paera dawange thok ke!!

Picture of his birthday celebration at Fatehgarh Sahib on Feb 12, 2011
 

Attachments

  • pre12f26.jpg
    pre12f26.jpg
    44.5 KB · Views: 398
Top