Fir Kon hovega Desh lei shaheed

ਦੇਸ਼ ਦੀ ਪ੍ਰਭੂਸੱਤਾ ਤੇ ਅਖੰਡਤਾ ਲਈ ਪਿਛਲੇ 27 ਸਾਲਾਂ ਤੋਂ ਕੰਮ ਕਰਨ ਵਾਲੇ ਇਕ ਜਾਸੂਸ ਦੀ ਮੰਗਲਵਾਰ ਨੂੰ ਮੌਤ ਹੋ ਗਈ। ਮ੍ਰਿਤਕ ਬਲਬੀਰ ਸਿੰਘ ਭਾਰਤ ਦੀ ਇਕ ਖੁਫੀਆ ਏਜੰਸੀ ਲਈ ਕੰਮ ਕਰਦਾ ਸੀ ਤੇ ਕਈ ਵਾਰ ਦੇਸ਼ ਲਈ ਆਪਣੀ ਜਾਨ ਦੀ ਬਾਜ਼ੀ ਵੀ ਲੱਗਾ ਚੁੱਕਾ ਸੀ।
Watch this untold story in Video :- http://www.jagbani.com/news/jagbani_78143/
 
Top