UNP

Diljit: Moore Fake Khadku Khada

X
Quick Register
User Name:
Email:
Human Verification


Go Back   UNP > Contributions > Religion and Politics

UNP Register

 

 
Old 25-Jul-2014
Jus
 
Arrow Diljit: Moore Fake Khadku Khada

More you fake, more you get adulated from illiterates!


Register


 
Old 27-Jul-2014
Mahaj
 
Re: Diljit: Moore Fake Khadku Khada

banda ehnu puche jehra diljeet nu sawal puchda k kharku word tere peo da copyrighted aa ....sala fukra ...
jini diljit ch nimarta.....oni ode ch haume
bukh hartaal ede kolon pugai nai gai...gallan karda

 
Old 27-Jul-2014
kinderbir gill
 
Re: Diljit: Moore Fake Khadku Khada

Too bad...ek bnda suprt krn auda ek uto inslt krda odi huh


Sent from my iPhone 5s using Tapatalk

 
Old 19-Aug-2014
Mahaj
 
Re: Diljit: Moore Fake Khadku Khada

pehla ee oata c k ee banda landu ee aa...ਅੱਜ ਸ੍ਰੀ ਅਮਿ੍ਤਸਰ ਵਿਚ ਜਾਗਦੀ ਜ਼ਮੀਰ ਵਾਲੀਅਾਂ ਸਿਖ ਸੰਗਤਾਂ ਨੇ ਨਾਟਕਬਾਜ ਗੁਰਬਖਸ਼ ਸਿੰਘ ਅਖੌਤੀ ਖਾਲਸਾ ਨੂੰ ਅੰਮਿ੍ਤਸਰ ਵਿਚ ਪੈਦਲ ਮਾਰਚ ਦਾ ਡਰਾਮਾ ਕਰ ਰਹੇ ਨੂੰ ਘੇਰਿਅਾ ਅਤੇ ਸਵਾਲਾਂ ਦੀ ਝੜੀ ਲਗਾ ਦਿੱਤੀ । ਜਦ ਅਗੌਂ ਕੋੲੀ ਜਵਾਬ ਨਾ ਦੇ ਸਕਿਅਾ ਤਾਂ ਸਿਖ ਸੰਗਤਾਂ ਨੇ ੳਸਦੀ ਛਿੱਤਰ ਪਰੇਡ ਕਰਨ ਦਾ ਮਨ ਬਣਾੲਿਅਾ। ਪਰ ਗੁਰਬਖਸ਼ ਸਿੰਘ ਅਾਖੌਤੀ ਖਾਲਸਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਨ ਦਾ ਵਾਸਤਾ ਦੇ ਕਿ ਜੁੱਤੀਅਾਂ ਤੌਂ ਬਚ ਗਿਅਾ ।

ਜਿਸ ਅਧਾਰ ਤੇ ਸੰਗਤਾਂ ਨੇ ਸਵਾਲ ਕੀਤੇ ੳਹ ਕੁਝ ਅਣ ਸੁਣੇ ਤੱਥ ਅਾਪ ਦੇ ਸਨਮੁਖ ਰੱਖ ਰਹੇ ਹਾਂ ਅਾਸ ਹੈ ਕਿ ਅਾਪ ੲਿਸ ਕੌੜੀ ਸੱਚਾੲੀ ਨਾਲ ਸਹਿਮਤ ਹੋਵੋਗੇ।

( ੧)ਜਦੌਂ ਭਾੲੀ ਜਗਤਾਰ ਸਿੰਘ ਹਵਾਰਾ ਬੁੜੈਲ ਜੇ੍ਲ ਬੇ੍ਕ ਕਰ ਕੇ ਫਰਾਰ ਹੋੲਿਅਾ ਤਾਂ ੲਿਹ ਅਾਖੌਤੀ ਖਾਲਸਾ ਜੇ੍ਹਲ ਵਿਚ ਪੁਲਿਸ ਕੋਲ਼ੌਂ ਮੋਟੀ ਰਕਮ ਲੈ ਕੇ ਭਾੲੀ ਹਵਾਰਾ ਵਿਰੁੱਧ ਸਰਕਾਰੀ ਗਵਾਹ ਬਣ ਗਿਅਾ ( ਜੇਕਰ ਕਿਸੇ ਨੂੰ ਸਬੂਤ ਚਾਹੀਦਾ ਹੈ ਤਾਂ ਭਾੲੀ ਨਰਾਿੲਣ ਸਿੰਘ ਚੌੜਾ ਜੋ ਕਿ ਹਵਾਰਾ ਜੇਲ ਬ੍ਰੇਕ ਅਤੇ ਹੋਰ ਕੲੀ ਕੇਸਾਂ ਦਾ ਸਾਹਮਣਾ ਕਰ ਰਹੇ ਹਨ ਜੋ ਅੱਜ ਵੀ ਜੇ੍ਹਲ ਚ ਹਨ ੳਨ੍ਹਾ ਨੁੰ ਪੁੱਛ ਸਕਦਾ ਹੈ। ) ੲਿਹ ਲੂੰਬੜ ਚਾਲਾਂ ਚੱਲਣ ਵਾਲਾ ਗੁਰਬਖਸ਼ ਸਿੰਘ ਭਾੲੀ ਹਵਾਰਾ ਦੇ ਨਾਮ ਤੇ ਹੀ ਸਿਖਾਂ ਨੂੰ ੳੂੱਲੂ ਬਣਾ ਕੇ ਪੈਸਾ ੲਿਕੱਠਾ ਕਰ ਰਿਹਾ ਹੈ ।

(੨) ੲਿਸ ਪੈਸੇ ਤੇ ਸ਼ੌਹਰਤ ਦੇ ਲਾਲਚ ਨਾਲ ਭਰੇ ਬੰਦੇ ਨੇ ਕਨੇਡਾ ਕੈਲਗਰੀ ਦੇ ਨਿਵਾਸੀ ੲਿਕ ਸਿੰਘ ਕੋਲੌਂ ਭੁੱਖ਼ ਹੜਤਾਲ ਰੱਖਣ ਲੲੀ ਕੈਸ਼ 15 ਲੱਖ ਅਤੇ ਅਾਪਣੇ ਪੁੱਤਰ ਜੁਝਾਰ ਸਿੰਘ ਨੂੰ ਸੱਟਡੀ ਦੀ ਫੀਸ ਜੋ ਤਕਰੀਬਨ 15 ਲੱਖ ਹੋਰ ਭਰ ਕੇ ਕਨੇਡਾ ਮੰਗਵਾੳਣ ਦਾ ਸੌਦਾ ਕੀਤਾ ੳੁਸ ਸਿੰਘ ਨੇ ੲਿਸ ਨੂੰ ਸਾਢੇ ਤਿੰਨ ਲੱਖ 350000 /ਰੁਪੲੇ ਅੈਡਵਾਂਸ ਰੂਪ ਵਿਚ ਦਿੱਤੇ ਅਤੇ ੳਸਦੇ ਲੜਕੇ ਦੀ ILETS ਦੀ ਫੀਸ ਵੀ ਪੇਅ ਕੀਤੀ , ਅਤੇ ਜੁਝਾਰ ਸਿੰਘ ਨੇ ਟੈਸਟ ਪਾਸ ਕੀਤਾ ।

(੩) ਗੁਰਬਖਸ਼ ਸਿੰਘ ਨੇ ਲਾਲਚ ਵੱਸ ਹੋ ਕੇ ਗੁਰੂ ਦੀ ਅਰਦਾਸ ਨੂੰ ਵੀ ਨਹੀ ਬਖਸ਼ਿਅਾ ਅਜੇ ਵੀ ਕੲੀ ਗਵਾਹ ਮੌਜੂਦ ਹਨ ਜਿ੍ਨਾ ਦੀ ਹਾਜਰੀ ਵਿੱਚ ੲਿਸ ਨੇ ਪੰਜ ਸਿਘਾਂ ਦਾ ਨਾਮ ਲੈ ਕੇ ੳਨਾ ਦੀ ਪੱਕੀ ਰਿਹਾੲੀ ( ਪੈਰੋਲ ਨਹੀ ) ਲੲੀ ਗੁਰੂ ਦੇ ਸਨਮੁਖ ਅਰਦਾਸ ਕੀਤੀ ਅਤੇ ਭੁੱਖ ਹੜਤਾਲ ਸ਼ੁਰੂ ਕੀਤੀ ਬਾਅਦ ਵਿੱਚ ੲਿਕ ਸਿੰਘ ਹੋਰ ਰਿਹਾੲੀ ਲੲੀ ਨਾਲ ਜੋੜ ਲਿਅਾ ਜੋ ਕਿ ਯੂਪੀ ਦੀ ਜੇ੍ਹਲ ਵਿੱਚ ਬੰਦ ਹੈ।
ੲਿਹ ਸੰਗਤਾਂ ਵਿੱਚ ਫੁਕਰੀਅਾਂ ਮਾਰਦਾ ਰਿਹਾ ਕਿ ਅਖੇ( ਜਾਂ ਤਾਂ ਛੇ ਸਿੰਘ ਪੱਕੇ ਰਿਹਾਅ ਹੋਣਗੇ ਜਾਂ ਮੈ ਫਤਹਿ ਬੁਲਾ ਜਾਂਵਗਾ ) ੲਿ੍ਹਨਾ ਫੁਕਰੀਅਾਂ ਨਾਲ ਸੰਗਤ ੲਿਸਦੇ ਨਾਲ ਜੁੜਦੀ ਗੲੀ ਅਤੇ ੲਿਸਨੂੰ ਅਤੇ ੲਿਸਦੇ ਬੇਟੇ ਜੁਝਾਰ ਸਿੰਘ ਨੂੰ ਜਿਸਨੂੰ ੲਿਸਨੇ ਮਾੲਿਅਾ ੲਿਕੱਠੀ ਕਰਨ ਲੲੀ ਅਾਪਣਾ ਪੀ ੲੇ ਬਣਾੲਿਅਾ ਹੋੲਿਅਾ ਸੀ ੳਸਨੂੰ ਬੇਅੰਤ ਮਾੲਿਅਾ ਭੇਜਣ ਲੱਗ ਪੲੀ।
ੲਿਸ ਸ਼ਤਾਨੀ ਦਿਮਾਗ ਦੇ ਮਾਲਕ ਗੁਰਬਖਸ਼ ਸਿੰਘ ਨੇ ਹੋਰਨਾ ਜਥੇਬੰਦੀਅਾਂ ਨੂੰ ਵੀ ਕੋਲ ਸੱਦ ਲਿਅਾ ਅਤੇ ਬਾਹਰਲੇ ਦੇਸਾਂ ਦੀਅਾਂ ਸੰਗਤਾਂ ਦੇ ਕਹਿਣ ਤੇ ਭਾੲੀ ਅਮਰੀਕ ਸਿੰਘ ਦਮਦਮੀ ਟਕਸਾਲ ਅਜਨਾਲਾ ਵਾਲਿਅਾਂ ਨੂੰ ਵੀ ਅੳਣ ਲੲੀ ਸੁਨੇਹਾ ਭੇਜਿਅਾ ਪਰ ਭਾੲੀ ਸਾਹਬ ਨੇ ਅੳਣ ਲੲੀ ਮਨ੍ਹਾ ਕਰ ਦਿੱਤਾ ਕਿੳਂਕਿ ਭਾੲੀ ਅਮਰੀਕ ਸਿੰਘ ਪਹਿਲਾਂ ਹੀ ੲਿਸ ਦੀਅਾਂ ਕਰਤੂਤਾਂ ਤੋਂ ਜਾਣੂ ਸਨ ਪਰ ਫਿਰ ਬਾਹਰਲੀਅਾਂ ਸੰਗਤਾਂ ਨੇ ਭਾੲੀ ਸਾਹਬ ਨੂੰ ਜੋਰ ਦੇ ਕੇ ਭੇਜਿਅਾ।

ਭਾੲੀ ਸਾਹਬ ਨੇ ਪਹਿਲਾਂ ਹੀ ਗੁਰਬਖਸ਼ ਸਿੰਘ ਨੂੰ ਕਹਿ ਦਿੱਤਾ ਕਿ ਜਾਂ ਤਾਂ ਅਰਦਾਸ ਕਰਨੀ ਨਹੀ ਸੀ ਜੇਕਰ ਹੁਣ ਅਰਦਾਸ ਦੀ ਬੇਅਦਬੀ ਹੋੲੀ ਤਾਂ ਬਖਸ਼ਿਅਾ ਨਹੀਂ ਜਾਂਵੇਗਾ।

ਭੁੱਖ ਹੜਹਾਲ ਦੇ ਪਹਿਲੇ 5 ਦਿਨ ਤਾਂ ਗੁਰਬਖਸ਼ ਸਿੰਘ ਨੇ ਕੁੱਝ ਨਹੀ ਛਕਿਅਾ ਸਿਰਫ ਪ੍ਰਸ਼ਾਦ ਹੀ ਛਕਿਅਾ ਪਰ ਬਾਅਦ ਵਿਚ ੲਿਹ ਅਾਪ ਹੀ ਪਾਣੀ ਵਿਚ ਕੁਝ ਸਫੇਦ ਕਲਰ ਦਾ ਪਦਾਰਥ ਮਿਲਾ ਕੇ ਪੀਂਦਾ ਰਿਹਾ ਜੋ ਕਿ ਸਾਰੀ ਸੰਗਤ ਨੇ ੲਿਸਨੂੰ ਪੀਂਦੇ ਦੇਖਿਅਾ ਹੋਵੇਗਾ ਜੋ ਕਿ ਅਰਦਾਸ ਜਾਂ ਮਰਨ ਵਰਤ ਦੇ ਅਸੂਲਾਂ ਤੇ ਖਰਾ ਨਹੀ ੳਤਰਦਾ ਸੀ ।

ਫਿਰ ੲਿਸਨੇ ਤਕਰੀਬਨ 12 ਕੁ ਦਿਨ ਬਾਅਦ ਸੰਗਤਾਂ ਨਾਲ ਝੂਠ ਸੱਚ ਬੋਲ ਕਿ ਡਾਕਟਰੀ ਟਰੀਟਮੈਂਟ ਲੈਣ ਦੇ ਬਹਾਨੇ ਬੀਬੀ ਕੁਲਬੀਰ ਕੌਰ ਧਾਮੀ ਨਾਲ ਰੋਜ ੲਿਕ ਘੰਟੇ ਪੰਡਾਲ ਤੌਂ ਬਾਹਰ ਜਾਣਾ ਸ਼ੂਰੂ ਕਰ ਦਿੱਤਾ।

ਸਾਨੂੰ ਮੋਰਚਾ ਫੇਲ ਹੋਣ ਤੋਂ ਬਾਅਦ ਸੂਤਰਾਂ ਤੌਂ ਪਤਾ ਚੱਲਿਅਾ ਕਿ ੲਿਹ ਡਾਕਟਰੀ ਦੇ ਬਹਾਨੇ ਦਲੀਅਾ ਖਾਕੇ ਅਾਂੳਦਾ ਰਿਹਾ ਅਤੇ ਸੰਗਤਾਂ ਨੂੰ ਬੁੱਧੂ ਬਣਾੳਂਦਾ ਰਿਹਾ ।

ਸੰਗਤ ਅਾਪ ਹੀ ਅੰਦਾਜ਼ਾ ਲਗਾ ਲੲੇ ਕਿ ਕੁੱਲ 19kg ਵਿਚੌਂ ਭੁੱਖ ਹੜਤਾਲ ਦੇ ਪਹਿਲੇ 15 ਦਿਨਾ ਵਿਚ ਗੁਰਬਖਸ਼ ਸਿੰਘ ਦਾ 16 kg ਭਾਰ ਘੱਟ ਹੋੲਿਅਾ ਅਤੇ 15 ਤੋਂ ਲੈ ਕੇ 50 ਦਿਨਾ ਤੱਕ ਸਿਰਫ 3kg ਭਾਰ ਹੀ ਘਟਿਅਾ ੲਿਹ ਦਲੀੲੇ ਦਾ ਹੀ ਕਮਾਲ ਸੀ।
cooy paste from FB...

Post New Thread  Reply

« Tell me How Can I Celebrate Independence? | ਚੱਪੜਚਿੜੀ ਦੀ ਲੜਾਈ »
UNP