Breakingਬੇਅੰਤ ਸਿੰਘ ਦੀ ਬੇਟੀ ਨੇ ਕਿਹਾ ਰਾਜੋਆਣਾ ਦੀ ਫਾਂ&#2

ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਬੇਟੀ ਗੁਰਕੰਵਲ ਕੌਰ ਨੇ ਕਿਹਾ ਕਿ ਬੇਅੰਤ ਸਿੰਘ ਹੱਤਿਆ ਕਾਂਡ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਨੂੰ ਦਿੱਤੀ ਜਾ ਰਹੀ ਫਾਂਸੀ ਦੀ ਸਜ਼ਾ ਮਨੁੱਖੀ ਆਧਾਰ 'ਤੇ ਰੱਦ ਕੀਤੀ ਜਾਣੀ ਚਾਹੀਦੀ ਹੈ।
Read here breaking news:-http://www.jagbani.com/news/jagbani_72229/
 
Top