Bhagwant Maan to Prakash Singh Badal

Era

Prime VIP
ਮਾਨਯੋਗ ਮੁੱਖ ਮੰਤਰੀ ਬਾਦਲ ਸਾਹਬ ਹੁਣ ਤੱਕ ਤੁਸੀਂ ਪੰਜਾਬੀਆਂ ਨੂੰ ਗੁਮਰਾਹ ਕਰਦੇ ਰਹੇ ਓ ਕਿ ਪੰਜਾਬ ਦੀਆਂ ਸਾਰੀਆਂ ਸਮਿੱਸਆਵਾਂ ਦਾ ਜਿੰਮੇਵਾਰ ਕੇਂਦਰ ਸਰਕਾਰ ਹੈ...ਇਹ ਚਿੱਠੀ ਮੇਰੇ ਵੱਲੋਂ ਬਾਪੂ ਸੂਰਤਾ ਸਿੰਘ ਦੀ ਭੁੱਖ ਹੜਤਾਲ ਬਾਰੇ ਲੋਕ ਸਭਾ ਚ ਪੁੱਛੇ ਸਵਾਲ ਦਾ ਜਵਾਬ ਹੈ...ਕੇਂਦਰ ਸਰਕਾਰ ਕਹਿ ਰਹੀ ਹੈ ਕਿ ਰਾਜ ਸਰਕਾਰ ਸਾਰੇ ਫੈਸਲੇ ਆਪ ਲੈ ਸਕਦੀ ਹੈ..ਪੰਜਾਬ ਦੀਆਂ ਜੇਲਾਂ ਚ ਸਜ਼ਾ ਤੋਂ ਵੀ ਵੱਧ ਦਿਨ ਕੱਟ ਚੁੱਕੇ ਕੈਦੀਆਂ ਬਾਰੇ ਹੁਣ ਕੀ ਜਵਾਬ ਦੇਵੋਗੇ???... ਭਗਵੰਤ ਮਾਨ
 

Attachments

  • 11059770_969789626399333_8950010049823014268_n.jpg
    11059770_969789626399333_8950010049823014268_n.jpg
    68.5 KB · Views: 128
Top