ਹੁਣ ਕਿਉਂ ਰੋਂਦੇ ਪਰਵਾਸੀਓ

Saini Sa'aB

K00l$@!n!
:speechਜਦ ਉੱਡਕੇ ਆਏ ਬਾਹਰ
ਕੁੱਝ ਨਾ ਕੁੱਝ ਹੋਇਆ ਵਾਰ

ਪੰਜ ਪਾਣੀ ਕਰਦੇ ਯਾਦ
ਦੁੱਖਦਾ ਉੱਡਣ ਤੋਂ ਬਾਅਦ

ਪਿੰਜਰ ਤੁਸੀਂ ਹੀ ਛੱਡਿਆ
ਇਥੇ ਆਕੇ ਝੰਡਾ ਗੱਡਿ*ਆ

ਅਣਜਾਣ ਹੋ ਗਿਆ ਦੇਸ
ਉਪਰਾ ਹਾਲੇ ਵਿਦੇਸ

ਅੱਖਾਂ ਅੱਗੇ ਅੰਗ੍ਰੇਜ਼ ਬਣ ਗਏ ਨਿਆਣੇ
ਖਾਕ ਵਿਚ ਗੁਆਚ ਗਏ ਪੰਜਾਬ ਦੇ ਸਿਆਣੇ

ਆਖਦਾ "ਰੂਪ" ਹੁਣ
ਕਿਉਂ ਰੋਂਦੇ ਪਰਵਾਸੀਓ?
 
Top