ਸੱਜਣ ਹੰਦੇ ਨਸ਼ੇਆਂ ਵਰਗੇ ਛੱਡਣੇ ਸੌਖੇ ਨਹੀ

ਸੱਜਣ ਹੰਦੇ ਨਸ਼ੇਆਂ ਵਰਗੇ ਛੱਡਣੇ ਸੌਖੇ ਨਹੀ.. :(
.!ਅੱਜ ਪਤਾ ਲੱਗਾ ਹਉਕੇ ਹੁੰਦੇ ਕੀ.........
:(ਸਾਡੇ ਦਿਲ ਨਾਲ ਖੇਡ ਤੇਰਾ ਭਰ ਗਿਆ ਜੀ.......
ਕਾਹਨੂੰ ਪਾਇਆ ਸੀ ਪਿਆਰ ਜੇ ਨਿਭਾਉਣਾ ਨਹੀ ਸੀ ਆਉਂਦਾ......
:prਤੇਰੇ ਪਿਆਰ ਨੇ ਸਿਖਾਇਆ ਸਾਨੂੰ ਰੋਣਾ ਨਹੀ ਸੀ ਆਉਂਦਾ:kiven
 
Top