ਸਿੰਘ ਅਤਵਾਦੀ

ਸਿੰਘ ਅਤਵਾਦੀ ਕਹ ਕੇ ਪੰਡ ਦਿਤੇ ਜਾਣਗੇ,
ਰਾਜੋਆਣੇ ਜਹੇ ਵੀਰ ਫਾਂਸੀ ਟੰਗ ਦਿਤੇ ਜਾਣਗੇ ,
ਨਹੀ ਜਮਣੇ ਭੁਲਰ ਤੇ ਹਵਾਰੇ ਵਰਗੇ,
ਸੂਰਮੇ ਪੁਤ ਤਾ ਮਾਵਾਂ ਦੇ ਜਮਦੇ ਜਾਣਗੇ ,
"ਸ਼ੰਮੀ" ਹੁੰਦੀ ਏ ਹਿੰਦ ਸਰਕਾਰ ਦੇ ਲੀਡਰਾਂ ਦੀ ਮਰਜੀ ,
ਸਬ ਕਨੂੰਨ ਸਿਖਾ ਦੇ ਖਿਲਾਫ਼ ਹੀ ਆਰੰਭ ਕੀਤੇ ਜਾਣਗੇ ,
ਕਦੀ ਖਾੜਕੂ ਕਹ ਕੇ ਤੇ ਕਦੀ ਅਤਵਾਦੀ ਕਹ ਕੇ ,
ਮੇਰੀ ਕੋਮ ਦੇ ਹੀਰੇ ਸੂਲੀ ਟੰਗ ਦਿਤੇ ਜਾਣਗੇ.
 
Top