UNP

ਸਤਿਕਾਰਤ ਸਿੱਖੀ

X
Quick Register
User Name:
Email:
Human Verification


Go Back   UNP > Contributions > Religion and Politics

UNP Register

 

 
Old 10-Sep-2015
djkoka
 
ਸਤਿਕਾਰਤ ਸਿੱਖੀ

ਕਦ ਤੱਕ ਪੰਜਾਬ ਦੇ ਲੋਕ ਸਿੱਖ ਨੂੰ ਬਾਹਰੀ ਤੁਲਨਾ ਦਾ ਮੁਹਤਾਜ ਬਣਾ ਕੇ ਪੇਸ਼ ਕਰੀ ਜਾਣਗੇ ਕੀ ਸਾਹਿਬ- ਏ -ਕਮਾਲ ਦਾ ਸਿੱਖ ਬਸ ਸਰੂਪ ਯੋਗਾ ਯੋਧਾ ?
ਸਤਿਕਾਰਤ ਸਿੱਖੀ ਦੇ ਪਰਚਾਰਕ ਵਾਹਵਾ ਖੱਟਣ ਲੲੀ ਇੰਨੇ ਕਾਹਲੇ ਕਿ ਖੋਜ ਕਰਨ ਦੀ ਖੇਚਲ ਨਹੀਂ ਕਰਦੇ ਦਸਮ ਪਾਤਸ਼ਾਹ ਨੇ ਸਰੂਪ ਬਖਸ਼ਿਆ ਥੋਪਿਆ ਨਹੀਂ ਪੰਜਾਬ ਦੇ ਤਕਰੀਬਨ ਹਰ ਦੂਜੇ ਘਰ ਵਿੱਚ ਬੰਦਾ ਮਿਲ ਜਾਉ ਦਾਹੜੀ ਰੱਖੀ ਹੋਉ ਸਿਰ ਦੇ ਕੇਸ ਨਹੀਂ ਪੱਗ ਸਜਾਈ ਪਰ ਦਾਹੜਾ ਨਹੀਂ ਸੋ ਕਿਸੇ ਵਿਅਕਤੀ ਵਿਸ਼ੇਸ਼ ਨੇ ਇਹ ਰਿਵਾਜ ਨਹੀਂ ਤੋਰਿਆ ਅਾਲੋਚਕ ਹੋਣ ਤੋਂ ਪਹਿਲਾਂ ਗਿਆਨੀ ਹੋਣਾ ਜਰੂਰੀ ਜਿਸ ਮੂਰਤੀ ਦਾ ਹਵਾਲ਼ਾ ਦਿੱਤਾ ਜਾ ਰਿਹਾ ਉਹ ਤਾਂ ਅਾਪ ਕਲਾਕਾਰ ਦੀ ਕਿਰਤ ਪਹਿਲਾਂ ਸਿੱਖ ਦੀ ਸਿੱਖਿਆ ਸਿੱਖੋ ਖੋਜੋ ਕਿਉਂ ਤੁਹਾਡਾ ਬੱਚਾ ਹਾਲੇ ਤੱਕ ਉਸ ਅਦੁੱਤੀ ਕਿਰਦਾਰ ਨੂੰ ਅਪਣਾ ਨਹੀਂ ਸਕਿਆ ਫਿਰ ਇਹਨਾਂ ਅਧੂਰੀਆਂ ਪਰਚਾਰਕ ਵੀਡੀਓ ਦੀ ਲੋਡ਼ ਨਾ ਰਹੇ
ਕਾਦਿਰ ਤੋਂ ਵੱਡਾ ਕੋਈ ਕਲ਼ਾਕਾਰ ਨਹੀਂ
ਸਿਅਾਣਪ ਵੰਡਣ ਨਾਲੋਂ ਸਿਆਣਪ ਧਾਰਣ ਕਰਨੀ ਜਿਆਦਾ ਕਾਰਗਰ


 
Old 10-Sep-2015
jassmehra
 
Re: ਸਤਿਕਾਰਤ ਸਿੱਖੀ

bilkul sahi keha g...

 
Old 10-Sep-2015
jassmehra
 
Re: ਸਤਿਕਾਰਤ ਸਿੱਖੀ

good info...

 
Old 10-Sep-2015
jassmehra
 
Re: ਸਤਿਕਾਰਤ ਸਿੱਖੀ

tfs....

Post New Thread  Reply

« Chitte rang da dudh ni peena | Aurangzeb was anti-Hindu? »
UNP