ਵਿਚਾਰ

ਵਿਚਾਰ : ਹਰ ਮਨੁੱਖ ਅੰਦਰ ਬੁਰੇ ਅਤੇ ਚੰਗੇ ਕਰਮ ਮੌਜੂਦ ਹਨ। ਬੁਰੀ ਸੰਗਤ 'ਚ ਜਾਣ ਨਾਲ ਚੰਗੇ ਕਰਮ ਨਾਸ ਹੋ ਜਾਂਦੇ ਹਨ ਤੇ ਮਨੁੱਖ ਦੀ ਮੱਤ {ਸੋਚ} ਮੈਲੀ ਹੋ ਜਾਂਦੀ ਹੈ। ਪਰ ਗੁਰੂ ਦੀ ਸ਼ਰਨ ਆਉਣ ਨਾਲ, ਸਾਧੂ-ਸੰਤਾਂ ਤੇ ਗੁਰਮੁੱਖ ਪਿਆਰਿਆ ਦੀ ਸੰਗਤ ਅਤੇ ਸੇਵਾ ਕਰਨ ਨਾਲ ਬੁਰੇ ਕਰਮ ਅਤੇ ਪਾਪ ਨਾਸ ਹੋ ਜਾਂਦੇ ਹਨ, ਪੁੰਨ ਵਧ ਜਾਂਦੇ ਹਨ, ਜੀਵਨ ਬਦਲ ਜਾਂਦਾ ਹੈ। ਸਾਧ ਸੰਗਤ 'ਚ ਵੱਡੇ ਵੱਡੇ ਪਾਪੀ ਬਖਸ਼ੇ ਜਾਂਦੇ ਹਨ। ਪਰ ਸ਼ਰਤ ਹੈ ਸੰਗਤ 'ਚ ਨੀਵਾ ਹੋ ਕੇ ਨਿਮਰਤਾ ਨਾਲ ਆਵੇ।
 
Top