ਵਾਹਿਗੁਰੂ ਸਤਿਨਾਮ

minder

Member
ਇੱਕ-ਇੱਕ ਦਾਣਾ ਚੁਗਣ ਲੱਗੇ,
ਪੰਛੀ ਸੋ-ਸੋ ਵਾਰ ਸੀਸ ਝੁਕਾਵੇ,,,!!!

100 ਪਦਾਰਥ ਖਾ ਕੇ ਬੰਦਾ
ਫੇਰ ਵੀ ਨਾ ਸ਼ੁਕਰ ਮਨਾਵੇ,,!

ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ

ਆਜੋ ਸਾਰੇ ਨਾਮ ਸਿਮਰਨ ਦਾ ਜਾਪ ਕਰੀਏ

ਵਾਹਿਗੁਰੂ ਸਤਿਨਾਮ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

wirter:-unknow
 
Top