ਲੁੱਟ ਲਿਆ ਪੰਜਾਬ ਨੂੰ ਸੰਤਾਂ ਨੇ

ਥਾਂ-ਥਾਂ ਤੇ ਬਣਾਏ ਡੇਰੇ ਮਹੰਤਾਂ ਨੇ ...........
ਲੁੱਟ ਲਿਆ ਪੰਜਾਬ ਨੂੰ ਸੰਤਾਂ ਨੇ.....
ਵਿਚ ਲਕ੍ਸ੍ਰੀ ਕਾਰਾਂ ਘੁੰਮਦੇ ਨੇ .....
ਮੰਤਰੀ ਪੈਰ ਇੰਨਾ ਦੇ ਚੁੰਮਦੇ ਨੇ.....
ਕਦੇ ਸਰਸੇ ਵਾਲਾ ....ਕਦੇ ਭਨੇਆਰਾ....ਕਦੇ ਨੂਰ੍ਮੇਹ੍ਲੀਆ ਆ ਜਾਂਦਾ.....
ਮਰਨ ਦੇ ਡਰ ਤੋਂ ਹਰ ਕੋਈ ਇਥੇ ਜੇਡ ਬਲੈਕ ਸੇਕੁਰਿਟੀ ਲਵਾ ਜਾਂਦਾ.....
ਏ ਤਾਂ ਰਲ-ਮਿਲ ਕੇ ਸਾਰੇ ਮੇਰੇ ਪੰਜਾਬ ਨੂੰ ਲੁੱਟੀ ਜਾਂਦੇ ਨੇ .....
ਸੰਗਤ ਦੀ ਚੜਾਈ ਮਾਇਆ ਨੂੰ ਵਿਚ ਬੈੰਕਾਂ ਘੁੱਟੀ ਜਾਂਦੇ ਨੇ .
 
Top