'ਰਾਜੋਆਣਾ'' ਹੀਰਾ ਕੌਮ ਦਾ

balwant singh.jpg


ਛੇਤੀ -ਛੇਤੀ ਕਹਿੰਦਾ ਮੈਨੂੰ ਫਾਂਸੀ ਤੇ ਚੜਾ ਦਿਓ.....
ਮੇਰੇ ਵੱਡੇ ਵੀਰੇ ਜਿੰਦੇ ਸੁੱਖੇ ਨੂੰ ਮਿਲਾ ਦਿਓ......
ਸ਼ੇਰ ਉਂਗਲਾਂ ਤੇ ਮੌਤ ਨੂੰ ਨਚਾਵੇ........
''ਰਾਜੋਆਣਾ'' ਹੀਰਾ ਕੌਮ ਦਾ,,ਨਾਅਰੇ ਮਾਰਦਾ ਕਚਿਹਰੀਆਂ ਨੂੰ ਜਾਵੇ....।।
 
Top