ਰਾਜ ਕੁਮਾਰ ਗੁਪਤਾ ਦੀ ਟਿਕਟ ਕੱਟੀ

Congress still confused:-Raj kumar gupta ticket Cancelled

ਜਲੰਧਰ ਕੇਂਦਰੀ ਸੀਟ 'ਤੇ ਕਾਂਗਰਸ ਦੀ ਉਮੀਦਵਾਰੀ ਨੂੰ ਲੈ ਕੇ ਚੱਲ ਰਹੀ ਬਗਾਵਤ ਨੇ ਉਸ ਵੇਲੇ ਨਵਾਂ ਮੋੜ ਲਿਆ ਜਦ ਹਾਈ ਕਮਾਨ ਵਲੋਂ ਜਲੰਧਰ ਕੇਂਦਰੀ ਦੇ ਬਣਾਏ ਗਏ ਉਮੀਦਵਾਰ ਰਾਜ ਕੁਮਾਰ ਗੁਪਤਾ ਨੂੰ ਦਿੱਤੀ ਟਿਕਟ ਵਾਪਸ ਲੈ ਕੇ ਬਾਗੀ ਕੌਂਸਲਰਾਂ ਦੀ ਨੁਮਾਇੰਦਗੀ ਕਰ ਰਹੇ ਜਲੰਧਰ ਦੇ ਇਕ ਕੌਂਸਲਰ ਰਜਿੰਦਰ ਬੇਰੀ ਨੂੰ ਦੇ ਦਿੱਤੀ ਹੈ।

Check out here:- http://www.jagbani.com/news/jagbani_46375/
 
Top