ਮਾਟੀ ਕੋ ਪੁਤਰਾ ਕੈਸੇ ਨਚਤ ਹੈ

ਮਾਟੀ ਕੋ ਪੁਤਰਾ ਕੈਸੇ ਨਚਤ ਹੈ

ਮਾਟੀ ਕੋ ਪੁਤਰਾ ਕੈਸੇ ਨਚਤ ਹੈ , ਦੇਖੇ ਦੇਖੇ ਸੁਣੇ ਬੋਲੇ ! ਡੋਰਿਓ ਫਿਰਤ ਹੈ ,ਕੈਸੇ ਨਚਤ ਹੈ !
ਮਾਟੀ ਕੋ ਪੁਤਰਾ ਕੈਸੇ ਨਚਤ ਹੈ ! ਜਬ ਕੀਛ ਪਾਬਤ ਤਬ ਗਰਬ ਕਰਤ ਹੈ !
ਮਾਯਾ ਗਈ ਤਬ ਰੋਵਣ ਲਗਤ ਹੈ !ਮਾਟੀ ਕੋ ਪੁਤਰਾ ਕੈਸੇ ਨਚਤ ਹੈ !
ਮਨ ਬਚ ਕਰਮ ਰਸ ਕਸੇ ਲੁਭਾਨਾ ! ਬਿਨਸ ਗਯਾ ਜਾਏ ਕਹੂੰ ਸਮਾਨਾ !
ਡੋਰਿਓ ਫਿਰਤ ਹੈ ,ਕੈਸੇ ਨਚਤ ਹੈ ! ਮਾਟੀ ਕੋ ਪੁਤਰਾ ਕੈਸੇ ਨਚਤ ਹੈ !
ਕਹੇ ਰਵਿਦਾਸ ਬਾਜੀ ਜਗ ਪਾਈ ! ਬਾਜੀਗਰ ਸੋਹ ਮੋਹੇ ਪ੍ਰੀਤ ਬਣ ਆਈ !
ਡੋਰਿਓ ਫਿਰਤ ਹੈ ,ਕੈਸੇ ਨਚਤ ਹੈ ! ਮਾਟੀ ਕੋ ਪੁਤਰਾ ਕੈਸੇ ਨਚਤ ਹੈ !
ਮਾਟੀ ਕੋ ਪੁਤਰਾ ਕੈਸੇ ਨਚਤ ਹੈ , ਦੇਖੇ ਦੇਖੇ ਸੁਣੇ ਬੋਲੇ ! ਡੋਰਿਓ ਫਿਰਤ ਹੈ ,ਕੈਸੇ ਨਚਤ ਹੈ !
 
Top