'ਮਨ ਲਾ ਕੇ ਪੜ੍ਹੀ ਤੇ ਕਦੇ ਕਿਸਾਨ ਨਾ ਬਣੀਂ'

Singh-a-lion

Prime VIP
Why agriculture is going down day by day?
Who is responsible government or some other factors??????

Link
http://www.jagbani.com/news/article_347184/

ਨਵੀਂ ਦਿੱਲੀ-ਤੇਲੰਗਾਨਾ ਦੇ ਇਕ ਪਿੰਡ 'ਚ ਇਕ ਕਿਸਾਨ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੇ ਬੇਟੇ ਨੂੰ ਮਿਲ ਕੇ ਕਿਹਾ ਕਿ ਉਹ ਮਨ ਲਗਾ ਕੇ ਪੜ੍ਹੇ ਅਤੇ ਕਦੇ ਕਿਸਾਨ ਨਾ ਬਣੇ। ਇਸ ਦੇ ਅੱਧੇ ਘੰਟੇ ਬਾਅਦ ਕਿਸਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਤੇਲੰਗਾਨਾ ਦੇ ਪਿੰਡ ਰਿਆਵਰਮ 'ਚ ਤਿੰਨ ਹਫਤੇ ਪਹਿਲਾਂ ਸਕੂਲ 'ਚ ਪੜ੍ਹਦੇ ਮਾਸੂਮ ਲੜਕੇ ਵਾਮਸ਼ੀ ਦੇ ਪਿਤਾ ਉਸ ਨੂੰ ਮਿਲਣ ਆਏ ਅਤੇ ਉਸ ਨੂੰ ਚਾਹ ਦੀ ਦੁਕਾਨ 'ਤੇ ਲੈ ਗਏ।
ਉਨ੍ਹਾਂ ਨੇ ਵਾਮਸ਼ੀ ਨੂੰ ਚਾਹ ਪਿਲਾਈ, ਪੰਜ ਰੁਪਏ ਦਿੱਤੇ ਅਤੇ ਕਿਹਾ ਕਿ ਮਨ ਲਗਾ ਕੇ ਪੜ੍ਹਨਾ ਅਤੇ ਕਦੇ ਵੀ ਕਿਸਾਨ ਨਾ ਬਣਨਾ। ਸਕੂਲੋਂ ਵਾਪਸ ਆਉਂਦੇ ਸਮੇਂ ਗੇਟ 'ਤੇ ਵਾਮਸ਼ੀ ਦੇ ਪਿਤਾ ਨੂੰ ਉਸ ਦਾ ਟੀਚਰ ਮਿਲਿਆ। ਵਾਮਸ਼ੀ ਦੇ ਪਿਤਾ ਨੇ ਉਸ ਨੂੰ ਕਿਹਾ ਕਿ ਉਹ ਵਾਮਸ਼ੀ ਨੂੰ ਚੰਗੀ ਤਰ੍ਹਾਂ ਪੜ੍ਹਾਵੇ। ਉਸ ਤੋਂ ਬਾਅਦ ਉਹ ਚਲੇ ਗਏ ਅਤੇ ਅੱਧੇ ਘੰਟੇ ਬਾਅਦ ਖਬਰ ਮਿਲੀ ਕਿ ਉਨ੍ਹਾਂ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜ਼ਿਕਰਯੋਗ ਹੈ ਕਿ ਵਾਅਦਿਆਂ ਅਤੇ ਯੋਜਨਾਵਾਂ ਦੇ ਬਾਵਜੂਦ ਦੇਸ਼ 'ਚ ਕਿਸਾਨਾਂ ਦੇ ਆਤਮ ਹੱਤਿਆ ਕਰਨ ਦੇ ਮਾਮਲੇ ਘਟਦੇ ਨਜ਼ਰ ਨਹੀਂ ਆ ਰਹੇ ਹਨ। ਇਸ ਕਾਰਨ ਲੋਕ ਤੇਜ਼ੀ ਨਾਲ ਖੇਤੀ ਛੱਡ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਖੇਤੀ 'ਚ ਕਿਸੇ ਤਰ੍ਹਾਂ ਦਾ ਕੋਈ ਮੁਨਾਫਾ ਨਹੀਂ ਹੁੰਦਾ ਅਤੇ ਗਰੀਬੀ ਹੀ ਭੋਗਣੀ ਪੈਂਦੀ ਹੈ।
 

Dhillon

Dhillon Sa'aB™
Staff member
Sad news, chote kisana da ta bahut mada haal hai.
Gareeb sc/bc bacheya nu school di fees maaf te free kitaba. gareeb jatt de bache nu te oh bhi ni milda.
Koi bacha aukha saukha parh bhi jave te reservation karke naukri ni mildi.
master degree wale 5-7 hazaar layi dhakke kha rahe.

Sarkaar ka kasoor ta hai par naal hi lokan di anparh-ta
 

Dhillon

Dhillon Sa'aB™
Staff member
Plz eleborate this

5 khet wala kisaan 3-4 jawaak paida karda ta sarkaar ki karre.
kai ta munde layi try try and try again kari jande.
kai kenda tejja bacha karna ni si, ho gaya.

fer Sharab te hor nashe Ghar barbaad kar rahe.
 

Singh-a-lion

Prime VIP
5 khet wala kisaan 3-4 jawaak paida karda ta sarkaar ki karre.
kai ta munde layi try try and try again kari jande.
kai kenda tejja bacha karna ni si, ho gaya.

fer Sharab te hor nashe Ghar barbaad kar rahe.

Hun tu daru peena ,,kina barbaad ho gaya
 

Dhillon

Dhillon Sa'aB™
Staff member
lol, tu ta peg bana bana dinna mainu.
vaise seriously 400rs dihaadi kamaan wala 200rs di sharaab pe lave ta tabbar ruluga hi.
 

•-=»𝕎𝕒𝕣𝕣𝕚𝕠𝕣«=-•

•Speak little, do much•
Sad news, chote kisana da ta bahut mada haal hai.
Gareeb sc/bc bacheya nu school di fees maaf te free kitaba. gareeb jatt de bache nu te oh bhi ni milda.
Koi bacha aukha saukha parh bhi jave te reservation karke naukri ni mildi.
master degree wale 5-7 hazaar layi dhakke kha rahe.

Sarkaar ka kasoor ta hai par naal hi lokan di anparh-ta

SC Takk Rakho Maff walla kamm :hassa

BC General Jinni He Bhar De aa :lol
Bas Naam e Vakhra.

Sabb nu Equal hona Chaida aa :p
 

#m@nn#

The He4rt H4ck3r
bahrli states da tn pta nhi... but punjab da jo haal mai dekhda k jis kol 15-20 kille ja esto vadd a.. ohna de munde dakka ni tod de.. branded cloths.. te bullet te college.. hun ohna nu vekh ke 4-5 kille wale de jawaak v reesan karde a.. oh v branded cloths labhde a.. je bullet nhi tn ghato ghat hero deluxe tn jrur hove.. te usto baad pura padna likhna v nhi bas time pass idhar udhar.. fir na ghar da kamm na bahar koi kamm.. saving kitho honi...only kharche...

duji gall chote kissan v kanak jhone de chakkar cho bahar nhi nikalde... they should try another beneficial crops.. jisto jiada paise kamaye ja sakan... but us kamm lyi mehnat jiada karni paindi... te koi karke raaji nhi.. kanak jhona saukha kamm a.. cheti vehle ho jande...

te last ch sarkar mandi nhi de rhi hor crops lyi like jive jhona kanak lyi mildi a...
 
Top