ਪ੍ਕਾਸ਼ ਪੁਰਬ ਸਾਹਿਬ ਸੀ੍ ਗੁਰੂ ਹਰਗੋਬਿੰਦ ਸਾਹਿ&#2604

preet_singh

a¯n¯i¯m¯a¯l¯_¯l¯o¯v¯e¯r¯
ਆਪ ਸਭ ਨੂੰ ਇ ਹ ਜਾਣ ਕੇ ਖੁਸ਼ੀ ਹੋਵੇਗੀ ਕਿ ਇਸ ਵਾਰ ਦਾ ਮੀਰੀ ਪੀਰੀ ਦੇ ਮਾਲਕ ਸਾਹਿਬ ਸ਼ੀ੍ ਗੁਰੂ ਗੁਰੂ ਹਰਗੋਬਿੰਦ ਸਿੰਘ ਜੀ ਦਾ ਪ੍ਕਾਸ਼ ਪੁਰਬ 16 ਜੁਨ ਨੂੰ ਬੜੀ ਸ਼ਰਧਾ ਤੇ ਧੁਮ-ਧਾਮ ਨਾਲ ਮਨਾਇਆ ਜਾ ਰਿਹਾ ਹੈ
ਆਰੰਭ ਸੀ੍ ਆਖੰਡ ਪਾਠ ਸਾਹਿਬ --14 ਜੁਨ 2011
ਨਗਰ ਕੀਰਤਨ -- 15 ਜੁਨ 2011
ਭੋਗ ਸੀ੍ ਆਖੰਡ ਪਾਠ ਸਾਹਿਬ -- 16 ਜੁਨ 2011

ਖੁਲੇ ਦੀਵਾਨ ਸਜਣਗੇ | ਜਿਸ ਵਿਚ ਪੰਥ ਪ੍ਸੀਦ ਕੀਰਤਨੀਏ ਆਪ ਸਭ ਸੰਗਤਾਂ ਨੂੰ ਗੁਰੂ ਜਸ ਸਣਾ ਕੇ ਨਿਹਾਲ ਕਰਨਗੇ | ੳਪਰੰਤ ਆਰਦਾਸ ਤੇ ਸਮਾਪਤੀ | ਗੁਰੂ ਕਾ ਲੰਗਰ ਅਤੂਟ ਵਰਤੇਗਾ ਜੀ... ਆਪ ਸਭ ਸੰਗਤਾ ਨੇ ਦਰਸ਼ਨ ਦੇਣ ਦੀ ਕਿ੍ਪਾਲਤਾ ਕਰਨੀ ਜੀ

ਬੇਨਤੀ ਕਰਤਾ
ਸਮੁਹ ਗੁਰਦੂਆਰਾ ਮੈਬਰ ਸਾਹਿਬਾਨ
ਤੇ
ਪ੍ਧਾਨ ਨਿਰਮਲ ਸਿੰਘ ਡਾਲੂਵਾਲਾ( HARIDWAR ROORKEE)
Any detials please contact these no.
contact no.:- 09837361440, 09639173574
:pr:pr:pr
 

Jaswinder Singh Baidwan

Akhran da mureed
Staff member
Re: ਪ੍ਕਾਸ਼ ਪੁਰਬ ਸਾਹਿਬ ਸੀ੍ ਗੁਰੂ ਹਰਗੋਬਿੰਦ ਸਾਹਿ&#

:pr waheguru g ka khalsa, waheguru g ki fateh :pr
 
Top