ਪੰਜਾਬੀ ਔਰਤਾਂ 'ਚ ਵੀ ਜਾਗਿਆ ਹਥਿਆਰਾਂ ਦਾ ਸੌਂਕ

ਪੰਜਾਬ ਦੇ ਮਰਦਾ ਕੋਲ ਤਾਂ ਵੱਡੇ ਹਥਿਆਰ ਪਹਿਲਾਂ ਹੀ ਹਨ ਪਰ ਹੁਣ ਔਰਤਾਂ 'ਚ ਵੀ ਹਥਿਆਰ ਰੱਖਣ ਦਾ ਸ਼ੌਂਕ ਵਧ ਰਿਹਾ ਹੈ। ਜਨਸੂਚਨਾ ਅਧਿਕਾਰ ਕਾਨੂੰਨ (ਆਰ.ਟੀ.ਆਈ.) ਤੋਂ ਪਤਾ ਲੱਗਾ ਹੈ ਕਿ ਪੰਜਾਬ 'ਚ 3100 ਔਰਤਾਂ ਨੂੰ ਹਥਿਆਰਾਂ ਦੇ ਲਾਇਸੈਂਸ ਜਾਰੀ ਕੀਤੇ ਜਾ ਚੁੱਕੇ ਹਨਸ਼ ਜਿਨਾਂ 'ਚੋਂ 1026 ਔਰਤਾਂ ਨੇ ਹਥਿਆਰ ਖਰੀਦ ਵੀ ਲਏ ਹਨ।
Full story:- http://www.jagbani.com/news/jagbani_76326/
 
Top