ਪਾ ਉਪਰੋਂ ਦੀ ਕਿਰਪਾਨ ਬੀਬੀ

ਪਾ ਉਪਰੋਂ ਦੀ ਕਿਰਪਾਨ ਬੀਬੀ , ਸਿਰ ਮੜੀ੍ਆਂ ਤਾਈ ਝੁਕਾਈ ਜਾਵੇ
ਤੇਲ ਸਰੋਂ ਦਾ ਦੀਵਿਆਂ 'ਚ ਪਾ ਕੇ , ਨਿਆਜ਼ ਪੀਰਾਂ ਦੇ ਵੇਖੋ ਚੜਾ੍ਈ ਜਾਵੇ
ਗੁਰੂ ਅਸੀ ਵੀ ਗਰਥ ਨੂੰ ਮੰਨਦੇ ਹਾਂ , ਪਰ ਸ਼ਰਧਾ ਕਬਰਾਂ 'ਚ ਵੱਧ ਵਿਖਾਈ ਜਾਵੇ
ਗੁਰੂ ਸਾਹਿਬ ਦੇ ਹੁਕਮ ਤੋਂ ਹੋਈ ਆਕੀ , ਪਰ ਸਿੱਖ ਹੋਣ ਦੀ ਦੇਈ ਦੁਹਾਈ ਜਾਵੇ..
 
Top