ਪਹਿਲਾਂ ਸੰਤ ਬਣ ਬਣਨਾ ਜੇ ਕਾਬਿਲ ਸਿਪਾਹੀ

ਬਿਨਾ ਨਾਮ ਹਥਿਆਰ,,ਬਣ ਜਾਂਦੇ ਨੇ ਤਬਾਹੀ.....
ਪਹਿਲਾਂ ਸੰਤ ਬਣ ਬਣਨਾ ਜੇ ਕਾਬਿਲ ਸਿਪਾਹੀ......

.ਐਸਾ ਉਚਾ -ਸੁੱਚਾ ਹੋਵੇ,,ਤੇਰਾ ਰਹਿਣ ਸਹਿਣ ਬਹਿਣ....।
ਸਿੰਘ ਰਾਖਾ ਹੈ ਮਨੁਖਤਾ ਦਾ ਲੋਕੀ ਤੈਨੂੰ ਕਹਿਣ...।
...ਬੁਰੇ ਕਰਮਾ ਤੋਂ ਰੱਖਣੀ ਹੈ ਸਦਾ ਤੂੰ ਮਨਾਹੀ.....
ਪਹਿਲਾਂ ਸੰਤ ਬਣ ,ਬਣਨਾ ਜੇ ਕਾਬਿਲ ਸਿਪਾਹੀ...।।।(ਜੌਹਲ-ਸਿਤਾਰਾ)
 
Top