''ਪਹਿਲਾਂ ਲੰਗਰ ਪਾਛੈ ਸੰਗਤ''

ਗੁਰੂ ਘਰ ਨੇ ਕੁਝ ਅਜਿਹੀਆਂ ਪ੍ਰੰਪਰਾਵਾਂ ਸਥਾਪਿਤ ਕੀਤੀਆਂ ਹਨ, ਜੋ ਆਪਣੇ-ਆਪ 'ਚ ਵਿਲੱਖਣ ਹਨ ਅਤੇ ਜਿਨ੍ਹਾਂ ਦੀ ਉਦਾਹਰਣ ਦੁਨੀਆਂ ਕਿੱਤੇ ਵੀ ਨਹੀਂ ਮਿਲਦੀ। ਉਨ੍ਹਾਂ 'ਚੋਂ ਇਕ ਹੈ 'ਲੰਗਰ ਪ੍ਰਥਾ' ਜਿਸ 'ਚ ਹਰ ਕੋਈ ਭਾਵੇਂ ਉਹ ਅਮੀਰ ਜਾਂ ਗਰੀਬ ਪੰਗਤ 'ਚ ਬੈਠਕੇ ਲੰਗਰ ਛਕਦਾ ਹੈ।

Watch Beautiful Video : ਗੁਰੂ ਘਰ ਦੀ ਅਨੋਖੀ ਰਸੋਈ
 
Top