ਦਸ਼ਮੇਸ਼

ਦਸ਼ਮੇਸ਼ ਤੇਰੀ ਕੌਮ ‘ਤੇ ਝੁੱਲੀਆਂ ਬਥੇਰੀਆਂ,
ਬਚਦੇ ਰਹੇ ਆਂ ਰਹਿਮਤਾਂ ਸਿਰ ਉੱਤੇ ਤੇਰੀਆਂ,
ਲਿਖਿਆ ਜੋ ਡਾਹਢਾ ਧੁਰ ਤੋਂ ਮੁਕੱਦਰ ਨੇ ਮਾਰਿਆ,
ਦੁਸ਼ਮਨ ਨੇ ਮਾਰਿਆ ਕਦੇ ਰਹਿਬਰ ਨੇ ਮਾਰਿਆ,
ਦਸ਼ਮੇਸ਼ ਤੇਰੀ ਕੌਮ ਨੂੰ…..:pr
ਆਪੋ ‘ਚ ਲੜੇ ਬਾਜ਼ ਫਿਰ ਬਿੱਲੀ ਨੇ ਮਾਰਿਆ,
ਅੰਮ੍ਰਿਤਸਰ ਆਈ ਤੇੜ ਤਾਂ ਦਿੱਲੀ ਨੇ ਮਾਰਿਆ,
ਹੋ ਕੇ ਜ਼ਲੀਲ ਆਪਣੇ ਤੋਂ ਆਪਣੇ ਘਰੇ,
ਆਪਣੇ ਪਰਾਏ ਦੋਹਾਂ ਦੀ ਖਿੱਲੀ ਨੇ ਮਾਰਿਆ,
ਹੱਕ ਲਏ ਬਾਝੋਂ
:pr
 
Top