ਤੈਨੂੰ ਦਿਲੀਏ ਕੋਣ ਬਚਾਦਾ ਜੇ ਸਰਦਾਰ ਨਾ ਹੁੰਦੇ

gurpreetpunjabishayar

dil apna punabi
ਕਈ ਬੇ ਦੋਸ਼ੇ ਮਾਰੇ ਕਿਉ ਗੱਲ ਪਾ ਕੇ ਟਇਰ ਸਾੜੇ ਕਿਉ
ਬੜੇ ਚਿਰ ਚਲਦੇ ਕੇਸ ਪਰ ਇਨਸਾਫ ਨਾ ਹੁੰਦੇ
ਤੈਨੂੰ ਦਿਲੀਏ ਕੋਣ ਬਚਾਦਾ ਜੇ ਸਰਦਾਰ ਨਾ ਹੁੰਦੇ

ਸੰਨ 84 ਵਾਲੇ ਜਖਮ ਹੱਲੇ ਵੀ ਅੱਲੇ
ਝੋਲੀਆ ਅੱਡ ਕੇ ਬਹਿ ਗਏ ਇਹ ਹੀ ਰਹਿ ਗਿਆ ਪੱਲੇ
ਦੁਨੀਆ ਲੋਹਾ ਮੰਨਦੀ ਜੇ ਡੋਗਰੇ ਵਰਗੇ ਗਰਦਾਰ ਨਾ ਹੁੰਦੇ
ਤੈਨੂੰ ਦਿਲੀਏ ਕੋਣ ਬਚਾਦਾ ਜੇ ਸਰਦਾਰ ਨਾ ਹੁੰਦੇ

ਹਿਦ ਦੀ ਚਾਦਰ ਤੇਗ ਬਹਾਦਰ ਨੇ ਸੀਸ ਕਟਾਇਆ
ਉਹਨਾ ਦੀ ਕੁਰਬਾਨੀ ਦੇ ਕੈਸਾ ਮੁਲ ਪਾਇਆ
ਭਗਤ ਸਿਘ ਵਰਗੇ ਜੇ ਖੁਦਦਾਰ ਨਾ ਹੁੰਦੇ
ਤੈਨੂੰ ਦਿਲੀਏ ਕੋਣ ਬਚਾਦਾ ਜੇ ਸਰਦਾਰ ਨਾ ਹੁੰਦੇ
 
smiley32.gif
smiley32.gif
smiley32.gif
 
Top