ਤੂੰ ਕਦੇ ਆਸਾ ਦੀ ਵਾਰ ਪੜ੍ਹੀ ਆ

*Amrinder Hundal*

Hundal Hunterz
ਉਏ ਦਸਮ ਇਨਕਾਰੀ ! ,,,,,,
ਹਾਂਜੀ ,,,,,
ਉਰੇਆ ,,,,,
ਆਗਿਆ ਜੀ ,,,,,
ਤੂੰ ਕਦੇ ਆਸਾ ਦੀ ਵਾਰ ਪੜ੍ਹੀ ਆ ?,,,,,,
ਹਾਂਜੀ ਪੜ੍ਹੀ ਆ ,,,,,? ,,,,
ਕਦੇ ਵਿਚਾਰ ਕੀਤੀ ਆ ?,,,,
ਮਾੜੀ ਮੋਟੀ ਜੀਹ ਕੀਤੀ ਆ ਕਦੇ ,,,,
ਚੱਲ ਛੱਡ ,ਐਂ ਦੱਸ ਫਿਰ , ਆਸਾ ਦੀ ਵਾਰ ਚ ਇਹ ਪੰਕਤੀਆਂ ਆਉਂਦੀਆ ਹੁੰਦੀਆਂ ਨੇ ,,,,,..
. ਪਾਰਜਾਤੁ ਗੋਪੀ ਲੈ ਆਇਆ
ਬਿੰਦ੍ਰਾਬਨ ਮਹਿ ਰੰਗੁ ਕੀਆ ॥
ਗੁਰੂ ਗ੍ਰੰਥ ਸਾਹਿਬ - ਅੰਗ ੪੭੦
ਪਾਰਜਾਤੁ , ਕੀ ਹੁੰਦਾ ,,?,,
ਜੀ ਪਤਾ ਨੀ ,,,
ਗੋਪੀ ਕੌਣ ਸੀ ,,?,,
ਜੀ ਇਹ ਵੀ ਨੀ ਪਤਾ ,,,,ਅੱਛਾ
ਰੰਗ' ਸ਼ਬਦ ਵੀ ਆਉਂਦਾ ,, ਇਹ ਰੰਗ ਕੀ ਹੁੰਦਾ ,,,,?,,,,
ਜੀ ਇਹ ਰੰਗ , ਹੋਲੀ ਆਲੇ ਦਿਨ ਇੱਕ ਦੂਜੇ ਤੇ ਪਾਉਂਦੇ ਹੁੰਦੇ ਨੇ ਲੋਕ ,,,,
ਉਏ ਮੂਰਖਾ , ਇਹ ਰੰਗ ਹੋਲੀ ਆਲਾ ਨੀ ਹੈਗਾ ,, ਕਦੇ "ਰੰਗ-ਰਲੀਆਂ" ਸ਼ਬਦ ਪੜ੍ਹਿਆ ਜਾਂ ਸੁਣਿਆ ਕਿਤੋਂ ,,,,?,,,
ਹਾਂਜੀ ਸੁਣਿਆ ਵਾ ,,,,,
ਕਿਥੋਂ ਸੁਣਿਆ ,,?,,,
ਜੀ ਖਬਾਰਾਂ ਚ ਪੜ੍ਹਿਆ ਜਾਂ ਟੈਲੀਬੀਜਣ ਤੇ ਖਬਰਾਂ ਚ ਸੁਣਿਆ ਵਾ ,,,
ਫਿਰ ਰੰਗ-ਰਲੀਆਂ ਕੀ ਹੁੰਦਾ
ਛੀ ਛੀ ਛੀ ਛੀ ,, ਗੰਦੀ ਗੱਲ ,,,,,,
ਬਸ ਆਹੀ ਪਤਾ ਥੋਨੂੰ ?,,,ਅੱਖਾਂ ਤੇ ਕਾਲੀਆਂ ਪੱਟੀਆਂ ਬੰਨਲੋ ,, ਵੱਡੇ ਸਿੱਖ ਬਣਦੇ ਆ ,,,,,
ਹੋਰ ਉਰੇ ਆ , ਮੈਂ ਦੱਸਦਾਂ ਤੈਨੂੰ ,, ਘੱਗੇ-ਘੁੱਗੇ , ਫਗਾਨੇ ਨੇ ਨੀ ਕੁਸ਼ ਦੱਸਣਾ ਥੋਨੂੰ , ਤੇ ਨਾਲੇ, ਕੰਨ ਕਰ ਕੋਲ ਨੂੰ ,,,,
ਸ੍ਰੀ ਦਸਮ ਗਰੰਥ ਸਾਹਿਬ ਜੀ ਦਾ , ਤਿੰਨ ਸੌ ਵੀਹਮਾਂ ਚਰਿਤਰ ਫਰੋਲੀੰ ਉਥੇ ਤੈਨੂੰ ਆਪ ਪੰਕਤੀਆਂ ਮਿਲਣਗੀਆਂ ,,,,,
ਪਾਰਜਾਤ ਸੁਰ ਪੁਰ ਤੇ ਲ੍ਯਾਯਾ ॥
ਬਿੰਦ੍ਰਾਬਨ ਮਹਿ ਖੇਲ ਦਿਖਾਯਾ ॥੮॥
ਸ੍ਰੀ ਦਸਮ ਗ੍ਰੰਥ ਸਾਹਿਬਬਾਕੀ ਆਪੇ ਪੜ੍ਹ ਲਵੀਂ ,,,,,, ਇਸਦਾ ਪੂਰਾ ਵੇਰਵਾ ਵੀ ਮਿਲਜੂ ,,,,,,,,,,,,,,, *,,,,,
ਹਾਂ ! ਇੱਕ ਗੱਲ ਹੋਰ ,,,,
ਗਾਹਾਂ ਤੋਂ ਕਿਸੇ ਨੂੰ ਇਹ ਨਾ ਕਹੀਂ ,,,, ਜੀ ਪਤਾ ਨੀ , ਜੀ ਪਤਾ ਨੀ ,,,,, ਵੱਡੇ ਸਿੱਖ ਬਣਦੇ ਆ ,,,,,
 
bai ji da main motive ehi aa k dasam da virodh karna shado.... jeho jahi sochni na dasam de arth karde aa loki(so called vidwaan) je oho jahi soch naal shiri guru granth sahib ji di baani de arth karange ta shayad kal nu SGGS nu mara kehan lag jana ohni
 
Top