ਜੱਟਵਾਦ ਲੈ ਡੁੱਬਾ ਕਾਂਗਰਸ ਨੂੰ

ਪੰਜਾਬ ਵਿਚ ਵਿਧਾਨ ਸਭਾ ਦੀਆਂ ਚੋਣਾਂ ਵਿਚ ਕਾਂਗਰਸ ਨੂੰ ਮਿਲੀ ਹਾਰ ਦੇ ਕਾਰਨਾਂ ਵਿਚ ਜੱਟਵਾਦ ਨੂੰ ਪਾਰਟੀ ਵਿਚ ਉਭਾਰਨਾ ਵੀ ਘਾਤਕ ਸਿੱਧ ਹੋਇਆ ਹੈ। ਕਾਂਗਰਸੀਆਂ ਦਾ ਮੰਨਣਾ ਹੈ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਜੱਟਵਾਦ ਦੇ ਘੇਰੇ ਵਿਚ ਰਹਿੰਦਾ ਸੀ ਪਰ ਭਾਜਪਾ ਦਾ ਸਾਥ ਮਿਲਣ ਕਾਰਨ ਹਿੰਦੂ ਭਾਈਚਾਰਾ ਕਾਫੀ ਹੱਦ ਤੱਕ ਸੰਤੁਸ਼ਟ ਹੋ ਗਿਆ ਸੀ
Source:- http://www.jagbani.com/news/jagbani_66684/
 
Top