ਜੋ ਅਣਖ ਦੇ ਨਾਲ ਨੇ ਜੀਣਾ ਤੇ ਮਰਨਾ ਜਾਣਦੇ

ਜੋ ਅਣਖ ਦੇ ਨਾਲ ਨੇ ਜੀਣਾ ਤੇ ਮਰਨਾ ਜਾਣਦੇ,
ਤਾਣ ਹਿੱਕਾਂ ਤੁਰਦੇ ਨੇ ੳੁਹ ਕਦੇ ਡਰਦੇ ਨਹੀਂ,
ਨਾਂ ੳੁਹ ਡੋਲਦੇ ਤੇ ਨਾਂ ਹੀ ੳੁਹ ਘਬਰਾਂੳੁੇਦੇ ਕਦੇ,
ਹਮੇਸ਼ਾਂ ਲੲੀ ੳੁਹ ਅਮਰ ਹੋ ਜਾਂਵਦੇ ਕਦੇ ਮਰਦੇ ਨਹੀਂ....j@$$
 
Top