UNP

ਜਾਗੋ ਸਿਖੋ ਜਾਗੋ।

ਜਿਹੜੀ ਗਊ ਸ਼ੇਰ ਦੇ ਮੰਹੂ ਆ ਗਈ ਓਹਦਾ ਮਾਸ ਵੀ ਨਹੀ ਤੇ ਓਹਦੀ ਖਲ ਵੀ ਨਹੀ ਜਿਹੜੇ ਬਾਗ ਦਾ ਮਾਲੀ .....


Go Back   UNP > Contributions > Religion and Politics

UNP

Register

 
Old February 13th, 2012
yaar punjabi
 
ਜਾਗੋ ਸਿਖੋ ਜਾਗੋ।

ਜਿਹੜੀ ਗਊ ਸ਼ੇਰ ਦੇ ਮੰਹੂ ਆ ਗਈ
ਓਹਦਾ ਮਾਸ ਵੀ ਨਹੀ ਤੇ ਓਹਦੀ ਖਲ ਵੀ ਨਹੀ
ਜਿਹੜੇ ਬਾਗ ਦਾ ਮਾਲੀ ਬਇਮਾਨ ਹੋਜੇ
ਓਹਦੇ ਪੱਤੇ ਵੀ ਨਹੀ ਤੇ ਓਹਦੇ ਫਲ ਵੀ ਨਹੀ
ਜਿਹੜੇ ਮਕਾਨ ਦੀ ਨੀਂਹ ਜਵਾਬ ਦੇਜੇ
...ਓਹ ਜਿੰਦ ਵੀ ਨਹੀ ਤੇ ਓਹ ਪਲ ਵੀ ਨਹੀ
ਜਿਹੜੀ ਕੋਮ ਦੇ ਖੂਨ ਦੇ ਵਿੱਚੌ ਗਈ ਗੈਰਤ
ਓਹ ਅੱਜ ਵੀ ਨਹੀ ਤੇ ਓਹ ਕੱਲ ਵੀ ਨਹੀ




Wake Up Khalsa Jee - ਜਾਗੋ ਸਿਖੋ ਜਾਗੋ। - YouTube




Wake up call for sikhs by bibi navpreet kaur ji - YouTube


UNP