ਜਦ ਬੁੱਕਿਆ ਸਿੰਘ ਦਸਮੇਸ਼ ਦਾ

ਜਦ ਬੁੱਕਿਆ ਸਿੰਘ ਦਸਮੇਸ਼ ਦਾ, ਵਾਰਿਸ ਸਿਰ ਲਥੇ ਸਿਰਦਾਰ ਦਾ
ਓਹਦੀ ਗਰਜ ਤੋ ਦਿੱਲੀ ਕੰਬ ਉਠੀ , ਮਾਣ ਟੁੱਟਿਆ ਹਿੰਦ ਸਰਕਾਰ ਦਾ

ਮਰਦ-ਏ-ਹਕ ਤੇ ਪੰਥ ਦੇ ਦਰਦੀਆ ਓਏ ....ਆਜਾ ਫੇਰ ਤੂੰ ਪੰਥ ਦੀ ਸ਼ਾਨ ਬਣਕੇ
ਗੰਦ ਧੋਣ ਲਈ ਪੰਥ ਚੋ ਕਾਫਿਰਾ ਦਾ , ਗਭਰੂ ਤੁਰਨਗੇ ਨਾਲ ਤੂਫਾਨ ਬਣਕੇ
 
Top