ਗੁਆਚੇ ਦੀ ਭਾਲ

KAPTAAN

Prime VIP
ਗੁਆਚੇ ਦੀ ਭਾਲ......??????
ਨਾਮ...................ਦਸਤਾਰ____
ਉਮਰ..................ਸਿੱਖੀ ਜਿੰਨੀ____
...
ਪਿਤਾ ਦਾ ਨਾਮ........ਗੁਰੂ ਗੋਬਿੰਦ ਸਿੰਘ ਜੀ_____
ਪੱਕਾ ਪਤਾ..............ਸਿੱਖ ਦਾ ਕੇਸਾਂ ਵਾਲਾ ਸਿਰ ____
ਆਪ ਸਭ ਨੂੰ ਬੇਨਤੀ ਹੈ ਕਿ ਜੇ ਕਿਸੇ ਨੂੰ ਮਿਲੇ ਤਾਂ ਉਸਨੂੰ " ਘਰ ਵਾਪਸੀ " ਦਾ ਰਸਤਾ ਦਿਖਾ ਦੇਣਾ ਜੀ |
ਸ਼ੁਕਰਾਨੇ ਵਜੋਂ " ਸਿੱਖ ਸੱਭਿਆਚਾਰ " ਦੀਆਂ ਦੁਆਵਾਂ ਮਿਲਣਗੀਆਂ |
 
Top