ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ



ਇਨਕੁਆਰੀਆਂ ਵਿੱਚ ਇਨਸਾਫ਼ ਖਾਲਸਾ ਜੀ ਉੱਥੇ ਮਿਲਦਾ,,
ਜਿੱਥੇ ਕੋਈ ਦਲੀਲ,ਵਕੀਲ ਤੇ ਅਪੀਲ ਹੋਵੇ,,
ਜਿੱਥੇ ਹੈ ਹੀ ਧੱਕਾ ਤੇ ਇਹ ਨਿਰਣਾ ਕੀਤਾ ਕਿ ਸਿੱਖਾਂ ਨੂੰ ਖਤਮ
ਹੀ ਕਰਨਾ,,
ਉੱਥੇ ਫਿਰ ਵਕੀਲ ਤੇ ਦਲੀਲ ਦੀ ਕੀ ਲੋੜ ਆ,,
ਜਦੋਂ ਗੁਰੂ ਦੀ ਬੇਅਦਬੀ ਕਰਨ ਵਾਲੇ ਝਟਕਾਏ ਹੋਣਗੇ,,
ਵਕੀਲ ਆਪੇ ਉਹ ਭਾਲਦੇ ਫਿਰਨਗੇ, ਆਪਾ ਨੂੰ ਕੀ ਲੋੜ ਆ,,
ਜਿੱਥੇ ਖੜਕ ਪਵੇ, ਮਜਲੂਮ, ਬੀਬੀ ਤੇ ਬਜ਼ੁਰਗ 'ਤੇ ਵਾਰ ਨੀ ਕਰਨਾ,,
ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ
ਵਾਲਾ,,
ਉਸ ਦਾ ਲਿਹਾਜ ਨਹੀਂ ਕਰਨਾ..

ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ
 
Top