ਉੱਡੇ ਤੋਪਾ ਅੱਗੇ ਸਿੰਘ ਸਰਾਦਾਰ ਦੇਸ਼ ਲਈ

ਕੌਮਾਂ ਬਹੁਤ ਨੇ ਸਾਡੇ ਸਮਾਜ ਅੰਦਰ ,
ਪਰ ਸਿੱਖ ਕੌਮ ਏ ਬੜੀ ਬੇ-ਮਿਸਾਲ ਲੋਕੋ .
ਏਸੇ ਸਮਾਜ ਚ ਜਨਮੇ ਨੇ ਬੜੇ ਮਹਾਨ ਯੋਧੇ ,
ਜਿੰਨਾ ਝੱਲੇ ਨੇ ਤੱਸੀਹੇ ਇੱਥੇ ਬੇ-ਹਿਸਾਬ ਲੋਕੋ .
ਭਗਤ ਸਿੰਘ ਵਰਗੇ ਨੀ ਜੰਮਣੇ ਮੁੜ ਯੋਧੇ ,
ਬਹੁਤ ਜੰਮਣਗੇ ਗੱਭਰੂ ਵਿਚ ਪੰਜਾਬ ਲੋਕੋ .
ਊਧਮ ਸਿੰਘ ਵਾਗੂੰ ਕਿਸੇ ਬਦਲਾ ਨਹੀ ਮੁੜ ਲੈਣਾ ,
ਬਦਲੇ ਲੈਣ ਗੱਭਰੂ ਬੇ-ਹਿਸਾਬ ਲੋਕੋ .
ਉੱਡੇ ਤੋਪਾ ਅੱਗੇ ਸਿੰਘ ਸਰਾਦਾਰ ਦੇਸ਼ ਲਈ ਬਹੁਤ ਸਾਰੇ ,
ਕੱਡੇ ਇੰਨਾ ਨੇ ਵੀ ਫਾਰੰਗੀ ਜੁੱਤੀ ਦੇ ਨਾਲ ਲੋਕੋ .
ਛੱਡੋ ਫਾਰੰਗੀ ਖਾਣਾ ਤੇ ਖਾਉ ਸੁੱਕੀ ਰੋਟੀ ,
ਜਿਹੜੀ ਚਲੀ ਆਈ ਐ ਸਦਾ ਸ਼ਹੀਦਾ ਦੇ ਨਾਲ ਲੋਕੋ .

ਪ੍ਣਾਮ ਸ਼ਹੀਦਾ ਨੂੰ
 
Top