ਇਹ ਲਿਖਣਾ ਕਿਨਾ ਕੋ ਜਾਇਜ ਹੈ

Yaar Punjabi

Prime VIP

ਸਿੰਘੋ ਮੈਨੂ ਇਹ ਗੱਲ ਸਮਝ ਨਹੀ ਆਉਂਦੀ ..ਇਕ ਪਾਸੇ ਗੁਰੂ ਸਾਹਿਬ ਕਹਿੰਦੇ ਨੇ ਕੇ "ਸਾਸਤ੍ਰ ਸਾਡੇ ਪੀਰ ਨੇ " "ਬਿਨਾ ਸਾਸਤ੍ਰ ਤੋਂ ਸਿਖ ਗੁਰੂ ਦੇ ਦਰਸ਼ਨਾ ਨੂ ਨਾ ਆਵੇ " ਨਾਲੇ ਅੱਜ ਕੱਲ ਦੇ ਪ੍ਰਬੰਧਕ ਹਰ ਰੋਜ਼ ਗੁਰੂ ਘਰ ਵਿਚ ਸ਼ਸਤਰਾਂ ਦੇ ਦਰਸ਼ਨ ਕਰਵਾਉਂਦੇ ਨੇ ....ਹੁਣ ਆਮ ਸਿਖ ਕੀ ਸਮਝੇ ਓਹ ਗੁਰੂ ਦੀ ਗਲ ਮੰਨੇ ਨਾ ਫਿਰ ਇਹਨਾ ਅਖੌਤੀ ਪ੍ਰਬੰਧਕਾ ਦੀ ...ਨਾਲ ਜਿਥੇ ਤਖਤ ਦੀ ਗੱਲ ਹੋਵੇਗੀ ਓਥੇ ਸਾਸਤ੍ਰ ਬਿਨਾ ਤਖ਼ਤ ਦੀ ਗੱਲ ਨਹੀ ਜਚਦੀ ...ਨਾਲੇ "ਤਖ਼ਤ" ਜਾਣੀ ਕੇ "ਰਾਜ " ਦੇ ਪ੍ਰਬੰਧ ਸ਼ਸਤਰਾਂ ਬਿਨਾ ਨਹੀ ਚਲ ਸਕਦੇ ...ਸੋ ਕਿਰਪਾ ਕਰਕੇ ਦਸੋ ਇਹ ਲਿਖਣਾ ਕਿਨਾ ਕੋ ਜਾਇਜ ਹੈ
 
^^ ਕਾਹਦੇ ਪ੍ਰਬੰਧਕ...ਗੋਲਕਾ ਖਾਣੇ ਆਲੈ ਆ..
ਕਮਲੇ ਆ...ਚੋਰਾ ਨੂੰ ਡਰ ਬੱਡ ਬੱਡ ਖਾਨਦਾ..ਜਿਵੇ ਆਪ ਤਾ ਇਹ ਚੋਰ ਨੇ..ਸੋਚਦੇ ਹੋਣੇ ਕੋਈ ਸ਼ੱਸਤਰ ਲੇਕੇ ਨਾ ਚੌਰੀ ਕਰ ਲੈ ਜਵੇ ਸਾਡੇ ਹਿਸੇ ਦਾ ਮਾਲ..
ਕੋਮ ਨੁੰ ਪੂਰੀ ਗਲਤ ਰਾਹੀ ਪਾ ਰਹੇ ਨੇ..
 

gill_di_dunalli

veeran naal sardari
menu lagda sirf ohna nu hathyar le jan te manahi hovegi jinna ne amrit ni shakya...
kirpan tan sareer da hissa a ohna lyi jehre singh sajje ne...
ohna nu kive rok sakde ne a...
 

→ ✰ Dead . UnP ✰ ←

→ Pendu ✰ ←
Staff member
hathiyaar yaar bandooka jehdi madir layi firdi aa talwara hor kehdi cheez di rok aa

hun jine amrit sahkya osnu thoda roken gey ......

Bakki Gaal bilkul sahi likya aa !!!
 

JUGGY D

BACK TO BASIC
ਬਿਲਕੁਲ ਸਿਹਮਤ ਆ ਦਿਲਜਾਨੀ ਵੀਰ ਨਾਲ ਫੋਟੋ ਵਿਚ ਹਥਿਆਰ ਜਾਣੀ ਪਿਸਤੋਲ ਬੰਦੂਕ ਦੀ ਗੱਲ ਹੁੰਦੀ ਆ ... ਜਾਂ ਫਿਰ ਮਡੀਰ ਵਾਲੀ ... :an
 
Top