ਆਿਖਰ ਿਕਦਾਂ ਿਮਲੂ ਇਨਸਾਫ

ਆਿਖਰ ਿਕਦਾਂ ਿਮਲੂ ਇਨਸਾਫ
ਜੋ ਿਬਨਾ ਗਲ ਤੋਂ ਸੂਲੀ ਟੰਗੇ
ਗੈਰੀ ਕੋਈ ਿਕਦਾਂ ਕਰਦੂ ਮਾਫ
ਜੋ ਿਵੱਚ ਬਜ਼ਾਰਾਂ ਕੀਤੇ ਨੰਗੇ
ਿਕਉ ਬੰਦਾ ਹੈ ਇਕ ਦੂਜੇ ਿਖਲਾਫ
ਿਕਉ ਹੁੰਦੇ ਯਾਰੋ ਇੱਥੇ ਦੰਗੇ

ਿਕਧੱਰ ਗਈ ਜਵਾਨੀ ਅੱਜ ਦੀ
ਸੱਚ ਦੀ ਗਲ ਕਰਣ ਤੋਂ ਸੰਗੇ
ਿਕਉਂ ਨਿਸ਼ਆਂ ਦੇ ਵਲ ਭੱਜ ਦੀ
ਥਾਂ-ਥਾਂ ਲੈਂਦੀ ਿਕਉਂ ਪੰਗੇ
ਆਿਖਰ ਿਕਦਾਂ ਿਮਲੂ ਇਨਸਾਫ
ਜੋ ਬਿਨਾ ਗਲ ਤੋਂ ਸੂਲੀ ਟੰਗੇ
 

Attachments

  • insaaf.jpg
    insaaf.jpg
    155.3 KB · Views: 327
Top